ਕੋਂਡਾਪਲੀ ਖਿਡੌਣੇ ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜ਼ਿਲ੍ਹੇ ਦੇ ਕੋਂਡਾਪਲੀ ਪਿੰਡ ਵਿੱਚ ਬਣਾਏ ਜਾਂਦੇ ਖਿਡੌਣੇ ਹਨ।[1] ਕੋਂਡਾਪਲੀ ਵਿੱਚ ਬੋਮਾਲਾ ਕਲੋਨੀ (ਖਿਡੌਣਿਆਂ ਦੀ ਕਲੋਨੀ) ਉਹ ਜਗ੍ਹਾ ਹੈ ਜਿੱਥੇ ਇਹ ਖਿਡੌਣੇ ਬਣਾਏ ਜਾਂਦੇ ਹਨ।[2] ਇਹਨਾਂ ਨੂੰ ਵਸਤਾਂ ਦੀ ਭੂਗੋਲਿਕ ਸੂਚਨਾ ਐਕਟ, 1999 ਦੇ ਅਨੁਸਾਰ ਆਂਧਰਾ ਪ੍ਰਦੇਸ਼ ਦੇ ਭੂਗੋਲਿਕ ਸੂਚਕ ਵਜੋਂ ਰਜਿਸਟਰ ਕੀਤਾ ਗਿਆ।[3][4] 

ਕੋਂਡਾਪਲੀ ਖਿਡੌਣੇ
ਭੂਗੋਲਿਕ ਸੰਕੇਤ
ਵਿਜੇਵਾੜਾ ਵਿੱਚ ਇੱਕ ਘਰ ਵਿੱਚ ਕੋਂਡਾਪਲੀ ਖਿਡੌਣੇ
ਹੋਰ ਨਾਮਕੋਂਡਾਪਲੀ ਬੋਮਾਲੂ
ਵਰਣਨਤੇਲਾ ਪੋਨੀਕੀ ਤੋਂ ਬਣਾਏ ਗਏ ਖਿਡੌਣੇ
ਕਿਸਮਦਸਤਕਾਰੀ
ਖੇਤਰਕੋਂਡਾਪਲੀ, ਕ੍ਰਿਸ਼ਣਾ ਜ਼ਿਲਾ, ਆਂਧਰਾ ਪ੍ਰਦੇਸ਼
ਦੇਸ਼ਭਾਰਤ
ਪਦਾਰਥਲੱਕੜ

ਇਤਿਹਾਸ ਸੋਧੋ

ਖਿਡੌਣੇ ਬਣਾਉਣ ਦੀ ਇਹ ਪਰੰਪਰਾ 400 ਸਾਲ ਪੁਰਾਣੀ ਹੈ। ਇਹਨਾਂ ਨੂੰ ਬਣਾਉਣ ਵਾਲੇ ਕਾਰੀਗਰਾਂ ਨੂੰ ਆਰਿਆਕਸ਼ਤਰੀਆ ਕਿਹਾ ਜਾਂਦਾ ਹੈ ਜਿਹਨਾਂ ਦਾ ਜ਼ਿਕਰ ਬ੍ਰਹਿਮੰਡ ਪੁਰਾਣ ਵਿੱਚ ਵੀ ਮਿਲਦਾ ਹੈ।[2] ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਾਰੀਗਰ 16ਵੀਂ ਸਦੀ ਵਿੱਚ ਰਾਜਸਥਾਨ ਤੋਂ ਕੋਂਡਾਪਲੀ ਆਏ ਹਨ। ਇਸਦੇ ਨਾਲ ਹੀ ਇਹਨਾਂ ਦਾ ਮੂਲ ਮੁਕਥਰਿਸ਼ੀ ਤੋਂ ਹੋਇਆ ਮੰਨਿਆ ਜਾਂਦਾ ਹੈ ਜਿਸਨੂੰ ਸ਼ਿਵ ਜੀ ਨੇ ਕਲਾਵਾਂ ਅਤੇ ਦਸਤਕਾਰੀ ਵਿੱਚ ਮਾਹਿਰ ਬਣਾਇਆ ਸੀ।[1]

 
ਹੈਦਰਾਬਾਦ ਵਿੱਚ ਕੁਝ ਲੱਕੜ ਦੇ ਖਿਡੌਣੇ।

ਹਵਾਲੇ ਸੋਧੋ

  1. 1.0 1.1 Guhan, V (21 June 2003). "Creative Kondapally". The Hindu. Archived from the original on 27 January 2016. Retrieved 27 January 2016.
  2. 2.0 2.1 "Toying with heritage: No heir to Kondapalli's amazing art - Times of।ndia". The Times of।ndia. Kondapalli (Krishna). 19 May 2015. Retrieved 27 January 2016.
  3. "State Wise Registration Details of G.I Applications" (PDF). Geographical।ndication Registry. p. 2. Retrieved 28 January 2016.
  4. "Geographical।ndication". The Hans।ndia. 23 January 2016. Retrieved 27 January 2016.