ਕੌਮਾਂਤਰੀ ਕਾਨੂੰਨ
ਕੌਮਾਂਤਰੀ ਕਨੂੰਨ ਅਸੂਲਾਂ ਦਾ ਉਹ ਜੁੱਟ ਹੈ ਜਿਸ ਨੂੰ ਆਮ ਤੌਰ ਉੱਤੇ ਮੁਲਕਾਂ ਅਤੇ ਦੇਸ਼ਾਂ ਵਿਚਕਾਰਲੇ ਸਬੰਧਾਂ ਉੱਤੇ ਲਾਗੂ ਹੁੰਦਾ ਮੰਨਿਆ ਜਾਂਦਾ ਹੈ।[1][2] ਇਹ ਸਥਾਈ ਅਤੇ ਜੱਥੇਬੰਦ ਤੌਰ ਉੱਤੇ ਕੌਮਾਂਤਰੀ ਰਿਸ਼ਤਿਆਂ ਨੂੰ ਬਣਾਈ ਰੱਖਣ ਵਾਸਤੇ ਇੱਕ ਖ਼ਾਕੇ ਦਾ ਕੰਮ ਦਿੰਦਾ ਹੈ।[3] ਕੌਮਾਂਤਰੀ ਕਨੂੰਨ ਮੁਲਕਾਂ ਉੱਤੇ ਲਾਗੂ ਹੁੰਦਾ ਹੈ ਜਦਕਿ ਕਿਸੇ ਮੁਲਕ ਦਾ ਆਪਣਾ ਕਨੂੰਨੀ ਪ੍ਰਬੰਧ ਸਿਰਫ਼ ਉਹਦੇ ਆਪਣੇ ਵਸਨੀਕਾਂ ਉੱਤੇ ਲਾਗੂ ਹੁੰਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਕੌਮਾਂਤਰੀ ਕਨੂੰਨ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ "international law". The Free Dictionary. The American Heritage® Dictionary of the English Language, Fourth Edition copyright ©2000 by Houghton Mifflin Company. Updated in 2009. Retrieved 13 September 2011.
- ↑ The term was invented by Jeremy Bentham and used for the first time in his "Introduction to the Principles of Morals and Legislation" in 1780. See Bentham, Jeremy (1789), An।ntroduction to the Principles of Morals and Legislation, London: T. Payne, p. 6, retrieved 2012-12-05
- ↑ Slomanson, William (2011). Fundamental Perspectives on।nternational Law. Boston, USA: Wadsworth. pp. 4–5.