ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ

ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ (Khalsa Diwan Society Vancouver) ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਪੈਂਦੇ ਇੱਕ ਗੁਰਦੁਆਰੇ ਉੱਤੇ ਅਧਾਰਤ ਸਿੱਖ ਭਾਈਚਾਰਾ ਹੈ। ਇਹਦਾ ਮੌਜੂਦਾ ਪਤਾ 8000 ਰੌਸ ਸਟਰੀਟ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਹੈ। ਇਹ ਕਿਸੇ ਸਮੇਂ ਉੱਤਰੀ ਅਮਰੀਕਾ ਵਿਚਲਾ ਸਭ ਤੋਂ ਵੱਡਾ ਗੁਰਦੁਆਰਾ ਸੀ।

ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ
ਟਿਕਾਣਾ8000 ਰਾਸ ਸਟਰੀਟ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਗੁਰਦੁਆਰਾ
ਵੈੱਬਸਾਈਟhttp://kdsross.com/ ਖ਼ਾਲਸਾ ਦਿਵਾਨ ਸੋਸਾਇਟੀ

ਗੁਣਕ: 49°12′43″N 123°04′59″W / 49.212°N 123.083°W / 49.212; -123.083

ਹਵਾਲੇਸੋਧੋ

ਬਾਹਰੀ ਜੋੜਸੋਧੋ