ਹਿੰਦੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰਵਿਕੀ
ਲਾਈਨ 1:
'''''ਹਿੰਦੂ''''' ({{[[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Hindu}}; {{[[ਹਿੰਦੀ ਭਾਸ਼ਾ|ਹਿੰਦੀ]]: हिन्दू}}) ਉਸ ਇਨਸਾਨ ਨੂੰ ਆਖਦੇ ਹਨ ਜੋ [[ਹਿੰਦੂ ਧਰਮ]] ਵਿਚ ਯਕੀਨ ਰੱਖਦਾ ਹੈ। ਹਿੰਦੂ ਮੂਰਤੀਆਂ ਦੀ ਪੂਜਾ ਕਰਦੇ ਹਨ। ਇਸਾਈਅਤ ਅਤੇ [[ਇਸਲਾਮ]] ਤੋਂ ਬਾਅਦ ਹਿੰਦੂ ਧਰਮ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, [[ਭਾਰਤ]] ਵਿਚ ਰਹਿੰਦੀ ਹੈ। [[ਨੇਪਾਲ]], [[ਬੰਗਲਾਦੇਸ਼]], ਮੌਰੀਸ਼ਸ ਅਤੇ ਬਾਲੀ ਵਿਚ ਵੀ ਹਿੰਦੂ ਵੱਡੀ ਗਿਣਤੀ ਵਿਚ ਰਹਿੰਦੇ ਹਨ।
 
[[ਸ਼੍ਰੇਣੀ:ਹਿੰਦੂ ਧਰਮ]]
 
[[ckb:ھیندوو]]
[[de:Hindu]]
[[en:Hindu]]
[[es:Hindú]]
[[hi:सनातन धर्म]]
[[id:Umat Hindu]]
[[ml:ഹിന്ദു]]
[[mr:हिंदू]]
[[ms:Hindu]]
[[ja:ヒンドゥー教徒]]
[[nn:Hinduar]]
[[or:ହିନ୍ଦୁ]]
[[ru:Индус]]
[[ta:இந்து]]