ਬ੍ਰੇਵ ਨਿਊ ਵਰਲਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
 
'''ਬ੍ਰੇਵ ਨਿਊ ਵਰਲਡ''' ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਹੈ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ । ਈਸਵੀ 2540 ( ਕਿਤਾਬ ਵਿੱਚ 632 ਏ ਐਫ਼ ) ਦੇ ਲੰਦਨ ਵਿੱਚ ਸੈੱਟ , ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ . ਭਵਿੱਖੀ ਸਮਾਜ ਉਨ੍ਹਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖਵਿਗਿਆਨ ਦਾ ਆਧਾਰ ਬਣਦੇ ਹਨ । ਹਕਸਲੇ ਨੇ ਬਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ ( 1958 ) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ ( 1962 ) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।