ਉੱਤਰ-ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਉੱਤਰ-ਸੰਰਚਨਾਵਾਦ''' (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

00:58, 1 ਦਸੰਬਰ 2012 ਦਾ ਦੁਹਰਾਅ

ਉੱਤਰ-ਸੰਰਚਨਾਵਾਦ (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ1960ਵਿਆਂ ਅਤੇ 70ਵਿਆਂ ਵਿੱਚ ਜਿਨ੍ਹਾਂ ਫਰਾਂਸਿਸੀ ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਣ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਨ੍ਹਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।[1][2][3]

  1. Bensmaïa, Réda Poststructuralism, article published in Kritzman, Lawrence (ed.) The Columbia History of Twentieth-Century French Thought, Columbia University Press, 2005, pp.92-93
  2. Mark Poster (1988) Critical theory and poststructuralism: in search of a context, section Introduction: Theory and the problem of Context, pp.5-6
  3. Merquior, J.G. (1987). Foucault (Fontana Modern Masters series), University of California Press, ISBN 0-520-06062-8.