ਤੁਰਕੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
{{ਛੋਟਾ}}
ਪੰਜਾਬੀ ਸੁਧਾਈ
ਲਾਈਨ 1:
{{ਬੇ-ਹਵਾਲਾ}}
 
'''[[ਤੁਰਕੀ ਭਾਸ਼ਾ ]]''' , ਆਧੁਨਿਕ [[ਤੁਰਕੀ]] ਅਤੇ ਸਾਇਪ੍ਰਸ[[ਸਾਈਪ੍ਰਸ]] ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ [[ਯੂਰਪ]] ਖਾਸ ਕਰ [[ਜਰਮਨੀ]] ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀ ਤੁਰਕੀ ਜ਼ਬਾਨ ਬੋਲਦੀ ਹੈ । ਪੂਰੇ ਸੰਸਾਰ ਵਿੱਚ ਕੋਈ ੭ ਕਰੋੜ ਤੋਂ ਵਧ ਲੋਕ ਜਿਨ੍ਹਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ । ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ । ਬਾਬਰ , ਜੋ ਮੂਲ ਤੌਰ ਤੇ ਮਧ [[ਏਸ਼ੀਆ]] ( ਆਧੁਨਿਕ [[ਉਜਬੇਕਿਸਤਾਨ ]]) ਦਾ ਵਾਸੀ ਸੀ , ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ ।
 
[[ਸ਼੍ਰੇਣੀ:ਭਾਸ਼ਾਵਾਂ]]