ਹਿੰਦੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{ਸੰਦੂਕ ਹਿੰਦੂ ਧਰਮ}}
'''ਹਿੰਦੂ''' ([[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]]: हिन्दू ਤੋਂ) ਉਸ ਇਨਸਾਨ ਨੂੰ ਆਖਦੇ ਹਨ ਜੋ [[ਹਿੰਦੂ ਧਰਮ]] ਵਿੱਚ ਯਕੀਨ ਰੱਖਦਾ ਹੈ। ਇਸਾਈਅਤ ਅਤੇ [[ਇਸਲਾਮ]] ਤੋਂ ਬਾਅਦ ਹਿੰਦੂ ਧਰਮ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ। ਹਿੰਦੁਆਂ ਦੀ ਵੱਡੀ ਅਬਾਦੀ, ਤਕਰੀਬਨ ੯੪ ਕਰੋੜ, [[ਭਾਰਤ]] ਵਿੱਚ ਰਹਿੰਦੀ ਹੈ। [[ਨੇਪਾਲ]], [[ਬੰਗਲਾਦੇਸ਼]], ਮੌਰੀਸ਼ਸ ਅਤੇ ਬਾਲੀ ਵਿੱਚ ਵੀ ਹਿੰਦੂ ਵੱਡੀ ਗਿਣਤੀ ਵਿੱਚ ਰਹਿੰਦੇ ਹਨ।
 
== ਨਾਮ ਉਸਾਰੀ ==
[[Image:HinduSwastika.svg|thumb|left| text|[[ਸਵਾਸਤਿਕਾ]], ਹਿੰਦੂ ਲੋਕ ਦਾ ਧਾਰਮਿਕ ਨਿਸ਼ਾਨ]]
ਬ੍ਰਹਸਪਤੀ ਅਗਮਾ ਕਹਿੰਦੇ ਹੈ ਕਿ:
{{quote|
हिमालयं समारभ्य यावदिंदुसरोवरम् ।<br>
तं देवनिर्मितं देशं हिंदुस्थानं प्रचक्ष्यते ।।<br>
"The land created by the gods which stretched from the [[Himalaya]]s to the Indu (i.e. Southern) ocean is called [[Hindusthan]], with the हिंदु (Hindu) mentioned in word हिंदुस्थानं (Hindusthan)."<ref name="antiquityhindu-pdf">{{cite web|url=http://sites.google.com/site/sarasvati95/antiquityhindu.pdf?attredirects=0 |title=Download Attachment |publisher=Sites.google.com |date= |accessdate=2012-01-21}}</ref><ref>{{Cite journal | url = http://books.google.com/?id=Dz-5B8_jMpEC&pg=PA59&dq=%22Brihaspati+Agama%22#v=onepage&q=%22Brihaspati%20Agama%22&f=false | title = Encyclopaedia of eminent thinkers | isbn = 978-81-8069-500-1 | author1 = Sharma | first1 = Jai Narain | date = 2008-01-01 | ref = harv}}</ref>
}}
 
[[ਸ਼੍ਰੇਣੀ:ਹਿੰਦੂ ਧਰਮ]]