ਸਤਿ ਸ੍ਰੀ ਅਕਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Adding hi:सत श्री अकाल; cosmetic changes
ਛੋNo edit summary
ਲਾਈਨ 1:
'''''ਸਤਿ ਸ੍ਰੀ ਅਕਾਲ''''' [[ਪੰਜਾਬੀ ਲੋਕ|ਪੰਜਾਬੀ ਲੋਕਾਂ]] ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ ਪਰ [[ਸਿੱਖ]] ਧਰਮ ਮੰਨਣ ਵਾਲ਼ਿਆਂ ਵਿਚ ਇਸਦੀ ਖ਼ਾਸ ਅਹਿਮੀਅਤ ਹੈ।
 
''ਸਤਿ'' ਦਾ ਮਾਇਨਾ ਹੈ '''ਸੱਚ''', ''ਸ੍ਰੀ'' ਅਦਬ ਵਜੋਂ ਲਾਇਆ ਗਿਆ ਹੈ ਅਤੇ ''ਅਕਾਲ'' ਦਾ ਮਾਇਨਾ ਹੈ '''ਵਕਤ ਤੋਂ ਪਰ੍ਹੇ ਦਾ''' ਯਾਨੀ '''ਪਰਵਰਦਗਾਰ (ਪਰਮਾਤਮਾ)'''। ਸੋ ਇਸ ਪੂਰੇ ਫ਼ਿਕਰੇ ਦਾਦੇ ਮਾਇਨੇ ਹੋਏ, “''ਪਰਮਾਤਮਾ ਹੀ ਆਖ਼ਰੀ ਸੱਚ ਹੈ''”।
 
== ਹਵਾਲੇ ==