"ਅਲਬਾਨੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
| common_name = ਅਲਬਾਨੀਆ
| national_motto =
''"Ti, Shqipëri, më jep nder, më jep emrin Shqiptar"''
(ਅਲਬਾਨੀ)
"ਤੂੰ, ਅਲਬਾਨੀਆ ਮੈਨੂੰ ਇੱਜ਼ਤ ਦੇ, ਮੈਨੂੰ ਅਲਬਾਨੀਆਈ ਨਾਂ ਦੇ"
| national_anthem = {{lang|sq|[[Himni i Flamurit]]}}{{Spaces|2}}
{{Sq icon}}(ਅਲਬਾਨੀ)
"ਝੰਡੇ ਦਾ ਭਜਨ"
[[File:Hymni i Flamurit instrumental.ogg]]
| image_flag = Flag of Albania.svg
| image_coat = Albania state emblem.svg

ਅਲਬਾਨੀਆ ਲੋਕ-ਰਾਜ (ਅਲਬਾਨੀ: Republika e Shqipërisë) ਉੱਤਰਪੂਰਬੀਉੱਤਰ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ ।ਹੈ। ਇਸਦੀਆਂ ਭੂ-ਸੀਮਾਵਾਂ ਉੱਤਰ ਵਿੱਚ [[ਕੋਸੋਵੋ]], ਉੱਤਰ-ਪੱਛਮ ਵਿੱਚ [[ਮਾਂਟੇਨੇਗਰੋਮੋਂਟੇਨੇਗਰੋ]], ਪੂਰਬ ਵਿੱਚ ਪੂਰਵਲੇ [[ਯੂਗੋਸਲਾਵਿਆ]] ਅਤੇ ਦੱਖਣ ਵਿੱਚ [[ਯੂਨਾਨ]] ਨਾਲ ਲੱਗਦੀਆਂ ਹਨ। ਤਟਵਰਤੀ ਸੀਮਾਵਾਂ ਦੱਖਣ-ਪੱਛਮ ਵਿੱਚ [[ਆਡਰਿਆਟਿਕ ਸਾਗਰ]] ਅਤੇ [[ਆਏਓਨਿਅਨਈਓਨਿਅਨ ਸਾਗਰ]] ਨਾਲ ਲੱਗਦੀਆਂ ਹਨ ।ਹਨ।

ਅਲਬਾਨੀਆ ਇੱਕ ਪਰਿਵਰਤੀ ਅਰਥਚਾਰਾ ਵਾਲਾ ਸੰਸਦੀ ਲੋਕਤੰਤਰ ਹੈ ।ਹੈ। ਇਸਦੀ ਰਾਜਧਾਨੀ ਤੀਰਾਨਾ, ਲਗਭਗ ੮,੯੫,੦੦੦ ਦੀ ਅਬਾਦੀ ਵਾਲਾ ਨਗਰ ਹੈ ਜੋ ਦੇਸ਼ ਦੀ ੩੬ ਲੱਖ ਦੀ ਜਨਸੰਖਿਆ ਦਾ ਚੌਥਾ ਹਿੱਸਾ ਹੈ ਅਤੇ ਇਹ ਨਗਰ ਦੇਸ਼ ਦਾ ਵਿੱਤੀ ਕੇਂਦਰ ਵੀ ਹੈ। ਅਜ਼ਾਦ ਬਾਜ਼ਾਰ ਸੁਧਾਰਾਂ ਦੇ ਕਾਰਨ ਵਿਦੇਸ਼ੀ ਨਿਵੇਸ਼ ਲਈ ਦੇਸ਼ ਦੀ ਅਰਥਵਿਅਸਥਾਅਰਥ-ਵਿਅਸਥਾ ਖੋਲ੍ਹ ਦਿੱਤੀ ਗਈ ਹੈ ਖਾਸ ਕਰਕੇ ਊਰਜਾ ਦੇ ਵਿਕਾਸ ਅਤੇ ਢੋਆ-ਢੁਆਈ ਅਧਾਰਭੂਤ ਢਾਂਚੇ ਵਿੱਚ।

ਅਲਬਾਨੀਆ ਸੰਯੁਕਤ ਰਾਸ਼ਟਰ, ਨਾਟੋ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਯੂਰੋਪੀ ਪਰਿਸ਼ਦ, ਵਿਸ਼ਵ ਵਪਾਰ ਸੰਗਠਨ, ਇਸਲਾਮੀ ਸਹਿਕਾਰਤਾ ਸੰਗਠਨ ਆਦਿ ਦਾ ਮੈਂਬਰ ਹੈ ਅਤੇ ਭੂ-ਮੱਧ ਖੇਤਰ ਸੰਘ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਹੈ। ਅਲਬਾਨੀਆ ਜਨਵਰੀ ੨੦੦੩ ਤੋਂ ਹੀ ਯੂਰਪੀ ਸੰਘ ਦੀ ਸਦੱਸਤਾ ਦਾ ਸੰਭਾਵੀ ਉਮੀਦਵਾਰ ਰਿਹਾ ਹੈ ਅਤੇ ਇਸਨੇ ਰਸਮੀ ਰੂਪ ਵਿੱਚ ੨੮ ਅਪ੍ਰੈਲ, ੨੦੦੯ ਨੂੰ ਯੂਰਪੀ ਸੰਘ ਦੀ ਸਦੱਸਤਾ ਲਈ ਦਰਖ਼ਾਸਤ ਦਿੱਤੀ।

13,129

edits