ਰਸਾਇਣਕ ਤੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
ਰਸਾਇਣਕ ਤੱਤ ਉਹ ਸ਼ੁੱਧ [[ਰਸਾਇਣਕ ਪਦਾਰਥ]] ਹਨ ਜੋ ਕੇਵਲ ਇੱਕ ਤਰ੍ਹਾਂ ਦੇ [[ਪਰਮਾਣੂਆਂ]] ਤੋਂ ਬਣੇ ਹੁੰਦੇ ਹਨ। ਕਿਸੇ ਤੱਤ ਦਾ ਪਰਮਾਣੂ ਅੰਕ ਉਸ ਦੀ [[ਨਾਭੀ]] ਵਿੱਚ [[ਪ੍ਰੋਟੋਨਾਂ]] ਦੀ ਗਿਣਤੀ ਦੇ ਬਰਾਬਰ ਹੁੰਦਾ ਹੈ। [[ਲੋਹਾ]] , [[ਤਾਂਬਾ]] , [[ਸੋਨਾ]], [[ਕਾਰਬਨ]] , [[ਨਾਈਟ੍ਰੋਜਨ]] ਅਤੇ [[ਆਕਸੀਜਨ]] ਆਦਿ ਪ੍ਰਮੁੱਖ ਰਸਾਇਣਕ ਤੱਤ ਹਨ।
 
ਰਸਾਇਣਕ ਪਦਾਰਥ ਪੂਰੇ ਬ੍ਰਹਿਮੰਡ ਦਾ 15 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ , ਬਾਕੀ ਦਾ ਹਿੱਸਾ ਆਲੇ ਦੁਆਲੇ ਮੌਜੂਦ ਖਾਲੀਪਨਖਾਲੀਪਣ [[(ਖਲਾਅ)]] ਤੋਂ ਬਣਦਾ ਹੈ। ਇਸ ਖਾਲੀਪਨਖਾਲੀਪਣ ਦੀ ਬਣਤਰ ਦਾ ਕੋਈ ਪਤਾ ਨਹੀਂ ਹੈ।
 
ਹਾਈਡ੍ਰੋਜਨ ਅਤੇ ਹੀਲੀਅਮ [[ਬਿੱਗ ਬੈਂਗ]] ਦੌਰਾਨ ਪੈਦਾ ਹੋਏ ਮੰਨੇ ਜਾਂਦੇ ਹਨ ਅਤੇ ਬਾਕੀ ਦੇ ਰਸਾਇਣਕ ਤੱਤ ਇਸ ਤੋਂ ਬਾਅਦ ਦੀਆਂ ਕਿਰਿਆਵਾਂਪ੍ਰਤੀਕਿਰਿਆਵਾਂ ਦੌਰਾਨ ਪੈਦਾ ਹੋਏ।
 
ਇਹ ਕਿਰਿਆਵਾਂਪ੍ਰਤੀਕਿਰਿਆਵਾਂ ਇਸ ਪ੍ਰਕਾਰ ਹਨ:
* [[ਕਾਸਮਿਕ ਤਰੰਗ ਬਿਖੇੜਾ]]
* [[ਤਾਰਾ ਨਾਭਿਕ ਸੰਸਲੇਸ਼ਣ]] ਜਿਸ ਵਿੱਚ ਬੋਰੋਨ ਤੋਂ ਭਾਰੇ ਤੱਤ ਪੈਦਾ ਹੋਏ