ਪਹਿਲੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 34:
}}
 
'''ਪਹਿਲਾ ਵਿਸ਼ਵ ਯੁੱਧ''' (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਯੁੱਧ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ ।<ref>{{harvnb|Willmott|2003|p=10}}</ref> ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: [[ਸੈਂਟਰਲ ਪਾਵਰਜ਼]] ਅਤੇ [[ਟਰੀਪਲਟਰਿਪਲ ਏਨਟਟੇ]] ।<ref name=Willmott15>{{harvnb|Willmott|2003|p=15}}</ref> ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲੜਾਈਲਾਮਬੰਦ ਲਈਕੀਤੇ ਤਿਆਰ ਕੀਤੇਗਏ ਸਨ, ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।<ref>{{harvnb|Keegan|1988|p=8}}</ref> ਇਸ ਵਿਸ਼ਵ ਯੁੱਧ ਵਿੱਚ ਦੁਨੀਆਂਲਗਪਗ ਦੇਇੱਕ ਸਭ ਦੇਸ਼ਾ ਨੇ ਲੜਾਈ ਲਈ ਨਵੇਂ ਹਥਿਆਰ ਅਤੇ ਨਵਿਆਂ ਵਿਗਿਆਨਕ ਯੋਜਨਾਵਾਂ ਕਿਤੀਆਂ । ਇਸ ਯੁੱਧ ਵਿੱਚ 15 ਕਰੌੜਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੇਣਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।<ref>{{harvnb|Willmott|2003|p=307}}</ref>
 
ਸੰਨ 1914 ਨੂੰ [[ਸੇਰਾਜੇਵੋ]] ਵਿੱਚ [[ਗੇਵਰੀਲੋ ਪਰਿਨਸਿਪ]] (Gavrilo Princip) (ਇੱਕ ਸਰਬਿਆ ਨੈਸ਼ਨਲੀਸਟ ਗਰੁਪ ਦਾ ਆਦਮੀ) ਨੇ [[ਆਸਟਰੀਆ-ਹੰਗਰੀ]] ਦੇ ਰਾਜਕੁਮਾਰ [[ਆਰਚਡੂਕ ਫਰੈਂਜ਼ ਫਰਡੀਨੈਂਡ (ਆਸਟਰੀਆ)|ਆਰਚਡੂਕ ਫਰੈਂਜ਼ ਫਰਡੀਨੈਂਡ]] (Archduke Franz Ferdinand) ਦਾ ਕਤਲ ਕਰ ਦਿੱਤਾ ।<ref>Johnson 52–54</ref> ਇਹ ਵਜਾ ਨੂੰ ਲੇ ਕੇ ਆਸਟਰੀਆ ਅਤੇ [[ਹੰਗਰੀ]] ਦੇ ਮੰਤਰੀਆਂ ਅਤੇ ਜਰਨਲਾਂ ਨੇ ਆਸਟਰੀਆ ਅਤੇ [[ਹੰਗਰੀ]] ਦੇ ਰਾਜੇ ਨੂੰ [[ਸਰਬੀਆ]] ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕਿਤਾ । ਇਸ ਘਟਨਾ ਕਰਕੇ [[ਯੂਰਪ]] ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੁਜੇ ਦੀ ਮਦਤ ਕਰਨਗੇ) ਪੂਰਾ ਯੂਰਪ ਜਲਦੀ ਹੀ ਲਰਾਈ ਵਿੱਚ ਕੁਦ ਗਿਆ ਅਤੇ ਇਸ ਦੇ ਨਾਲ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ । ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਫਿਰ ਪੂਰੀ ਦੁਨੀਆਂ ਵਿੱਚ ਵਧ ਗਿਆ ।