ਅੰਗਰੇਜ਼ੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 19:
'''ਅੰਗਰੇਜ਼ੀ''' ਜਾਂ '''[[ਅੰਗਰੇਜੀ]]''' ({{ਅਵਾਜ਼|En-uk-english.ogg|English}} ''ਇੰਗਲਿਸ਼'') [[ਹਿੰਦ-ਯੂਰਪੀ ਭਾਸ਼ਾ-ਪਰਵਾਰ]] ਵਿਚ ਆਉਂਦੀ ਹੈ ਅਤੇ ਇਸ ਪੱਖੋਂ [[ਹਿੰਦੀ]], [[ਉਰਦੂ]], [[ਫ਼ਾਰਸੀ]] ਆਦਿ ਦੇ ਨਾਲ਼ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਵਾਰ ਦੀ ਜਰਮਨਿਕ ਸ਼ਾਖਾ ਵਿਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆਂ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿਚ ਵਿਗਿਆਨ, [[ਕੰਪਿਊਟਰ]], [[ਸਾਹਿਤ]], [[ਸਿਆਸਤ]] ਅਤੇ [[ਉੱਚ ਸਿੱਖਿਆ]] ਦੀ ਵੀ ਮੁੱਖ [[ਭਾਸ਼ਾ]] ਹੈ। ਅੰਗਰੇਜ਼ੀ ਭਾਸ਼ਾ [[ਰੋਮਨ]] [[ਲਿਪੀ]] ਵਿਚ ਲਿਖੀ ਜਾਂਦੀ ਹੈ।
 
==ਇਤਿਹਾਸ==
== [[ਇਤਹਾਸ]] ==
 
ਪੰਜਵੀਂ ਅਤੇ ਛੇਵੀਂ ਸਦੀ ਵਿੱਚ ਬ੍ਰਿਟੇਨ ਦੇ ਟਾਪੂਆਂ ਉੱਤੇ ਉੱਤਰ ਵਲੋਂ ਏਂਗਲ ਅਤੇ ਸੈਕਸਨ ਕਬੀਲਿਆਂ ਨੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੇ [[ਕੈਲਟਿਕ ਭਾਸ਼ਾਵਾਂ]] ਬੋਲਣ ਵਾਲੇ ਮਕਾਮੀ ਲੋਕਾਂ ਨੂੰ [[ਸਕਾਟਲੈਂਡ]], [[ਆਇਰਲੈਂਡ]] ਅਤੇ [[ਵੇਲਸ]] ਦੇ ਵੱਲ ਧਕੇਲ ਦਿੱਤਾ ਸੀ । <br />