ਮੋਪਾਸਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੋਧ
ਲਾਈਨ 7:
ਫਰਾਂਸੀਸੀ ਕਥਾਕਾਰ (1850 - 1893) ਗਾਏ ਡੇ ਮੋਪਾਸਾਂ ਦਾ ਜਨਮ 5 ਅਗਸਤ 1950 ਨੂੰ ਫ਼ਰਾਂਸ ਦੇ ਸ਼ੈਤੋ ਦ ਮਿਰੋਮੇਸਨਿਲ ਵਿੱਚ ਇੱਕ ਨੋਰਮਨ ਪਰਵਾਰ ਵਿੱਚ ਹੋਇਆ ਸੀ ! ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਦਾ ਤੱਲਾਕ ਹੋ ਗਿਆ , ਅਤੇ ਮੋਪਾਸਾਂ ਆਪਣੇ ਛੋਟੇ ਭਰਾ ਅਤੇ ਮਾਂ ਜੋ ਸੁਲਝੀਆਂ ਸਾਹਿਤਕ ਰੁਚੀਆਂ ਵਾਲੀ ਔਰਤ ਸੀ ਦੇ ਨਾਲ ਰਹਿਣ ਲੱਗੇ ! ਹਾਲਾਂਕਿ ਮਾਤਾ ਦੀਆਂ ਰੁਚੀਆਂ ( ਉਹ ਕਲਾਸਿਕੀ ਸਾਹਿਤ ਖਾਸ ਕਰ [[ਸ਼ੈਕਸਪੀਅਰ]] ਦੀ ਵੱਡੀ ਦਿਲਦਾਦਾ ਸੀ) ਅਤੇ ਸੰਸਕਾਰ ਦਾ ਉਨ੍ਹਾਂ ਉੱਤੇ ਗਹਿਰਾ ਪ੍ਰਭਾਵ ਸੀ ਬਾਵਜੂਦ ਇਸਦੇ ਮਾਤਾ ਪਿਤਾ ਦੇ ਤੱਲਾਕ ਦਾ ਉਨ੍ਹਾਂ ਦੇ ਬਾਲ ਮਨ ਉੱਤੇ ਭੈੜਾ ਅਸਰ ਹੋਇਆ! ਕਿਹਾ ਜਾ ਸਕਦਾ ਹੈ ਕਿ ਇਸ ਤਰਾਸਦੀ ਨੇ ਉਨ੍ਹਾਂ ਦੀ ਅਧੂਰੀ ਅਤੇ ਬਿਖਰੀ ਜਿੰਦਗੀ ਨੂੰ ਇੱਕ ਸਿਰਜਨਾਤਮਕ ਭਟਕਣ ਮੋੜ ਦਿੱਤਾ ਸੀ। ਪਰ ਹੋਣੀ ਦੀ ਵਿਡੰਬਨਾ ਦਾ ਇਹੀ ਅੰਤ ਨਹੀਂ ਸੀ, ਉਨ੍ਹਾਂ ਨੂੰ ਯੁਵਾਵਸਥਾ ਵਿੱਚ ਇੱਕ ਬੇਇਲਾਜ਼ ਰੋਗ ਨੇ ਜਕੜ ਲਿਆ, ਜੋ ਉਸ ਯੁੱਗ ਵਿੱਚ ਯੂਰਪ ਦਾ ਸਭ ਤੋਂ ਜਿਆਦਾ ਭਿਆਨਕ ਰੋਗ ਮੰਨਿਆ ਜਾਂਦਾ ਸੀ! ਦਰਅਸਲ ਮੋਪਾਂਸਾ ਨੂੰ ਇਹ ਰੋਗ ਵਿਰਸੇ ਵਿੱਚ ਮਿਲਿਆ ਸੀ ! ਮੋਪਾਂਸਾ ਆਪਣੇ ਉਮਰ ਦੀ ਘਾਟ ਨੂੰ ਜਾਣਦੇ ਸਨ, ਇਸ ਲਈ ਇੱਕ ਤਰਫ ਤਾਂ ਉਨ੍ਹਾਂ ਨੇ ਸ਼ਾਇਦ ਇਸ ਨਿਰਾਸ਼ਾਪੂਰਣ ਸੱਚ ਤੋਂ ਗ੍ਰਸਤ ਹੋ ਦੁਰਾਚਾਰੀ ਅਤੇ ਮੌਜ ਮਸਤੀ ਭਰਿਆ ਜੀਵਨ ਜੀਣ ਦੇ ਵੱਲ ਰੁਖ਼ ਕਰ ਲਿਆ , ਉਥੇ ਹੀ ਦੂਜਾ ਪੱਖ ਇਹ ਸੀ ਕਿ ਜੀਵਨ ਦੇ ਸੀਮਿਤ ਪ੍ਰਕਾਸ਼ ਮੰਡਲ ਦੇ ਇਸ ਅਹਿਸਾਸ ਨੇ ਉਨ੍ਹਾਂ ਨੂੰ ਸਿਰਜਨਾਤਮਕਤਾ ਅਤੇ ਤੀਬਰਤਾ ਵੀ ਪ੍ਰਦਾਨ ਕੀਤੀ! ਇਹੀ ਵਜ੍ਹਾ ਸੀ ਕਿ ਸਿਰਫ ਤਰਤਾਲੀ ਸਾਲ ਦੀ ਉਮਰ ਅਰਥਾਤ ਸਿਰਫ ਬਾਰਾਂ ਸਾਲਾਂ ਦੇ ਸਾਹਿਤਕ ਜੀਵਨ ਵਿੱਚ ਉਨ੍ਹਾਂ ਨੇ ਤਿੰਨ ਸੌ ਤੋਂ ਜਿਆਦਾ ਕਹਾਣੀਆਂ ਅਤੇ ਛੇ ਨਾਵਲ ਲਿਖ ਸਕੇ ! ਇਹ ਕੇਵਲ ਸੰਖਿਆ ਪੱਖੋਂ ਕਰਿਸ਼ਮਾ ਨਹੀਂ ਸੀ ਸਗੋਂ ਉਸ ਤੋਂ ਵੀ ਜਿਆਦਾ ਹੈਰਾਨੀਜਨਕ ਗੱਲ ਇਹ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਯਥਾਰਥਵਾਦੀ ਕਹਾਣੀ ਦੀ ਉੱਤਮ ਸ਼੍ਰੇਣੀ ਵਿੱਚ ਗਿਣੀਆਂ ਗਈਆਂ! ਗੌਰ ਤਲਬ ਹੈ ਕਿ ਬਾਲਜਾਕ ਦੇ ਬਾਅਦ ਸਭ ਤੋਂ ਹਰਮਨ ਪਿਆਰੇ ਲੇਖਕ ਮੋਪਾਂਸਾ ਹੀ ਸਨ! ਲੋਕਪ੍ਰਿਅਤਾ ਵਿੱਚ ਉਹ ਕਈ ਉੱਤਮ ਕਥਾਕਾਰਾਂ ਨੂੰ ਪਿੱਛੇ ਛੱਡ ਚੁੱਕੇ ਸਨ! ਉਨ੍ਹਾਂ ਦੇ ਸਮਕਾਲੀ ਮਹਾਨ ਲੇਖਕ ਉਨ੍ਹਾਂ ਦੀਆਂ ਸਸ਼ਕਤ ਸ਼ਾਨਦਾਰ ਰਚਨਾਵਾਂ ਦੇ ਆਪ ਵੀ ਕਾਇਲ ਰਹੇ ਜਿਵੇਂ [[ਇਵਾਨ ਤੁਰਗਨੇਵ]] , [[ਲਿਉ ਤਾਲਸਤਾਏ]] , [[ਮੈਕਸਿਮ ਗੋਰਕੀ]] ਆਦਿ ਸ਼ਾਮਿਲ ਹਨ! ਦਰਅਸਲ ਸਾਹਿਤ ਜਾਂ ਕੋਈ ਰਚਨਾ ਅਕਸਰ ਲੇਖਕ ਦੇ ਅਨੁਭਵ ਅਤੇ ਭੋਗੇ ਹੋਏ ਯਥਾਰਥ ਦੀਆਂ ਗਹਰਾਈਆਂ ਤੋਂ ਨਿਕਲੀਆਂ ਅਨੁਭੂਤੀਆਂ ਹੀ ਹੁੰਦੀਆਂ ਹਨ!
 
{{ਅੰਤਕਾ}}
==ਹਵਾਲੇ==
{{ਹਵਾਲੇ}}
[[Category:ਫਰਾਂਸੀਸੀ ਲੇਖਕ]]