ਕਾਰਲ ਮਾਰਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
ਛੋNo edit summary
ਲਾਈਨ 1:
[[ਤਸਵੀਰ:Karl Marx_001.jpg|thumb|right|ਕਾਰਲ ਮਾਰਕਸ]]
 
'''ਕਾਰਲ ਹਾਈਨਰਿਖ਼ ਮਾਰਕਸ''' ([[ਜਰਮਨ ਭਾਸ਼ਾ|ਜਰਮਨ]]:‌ Karl Heinrich Marx ) (5 ਮਈ, 1818 – 14 ਮਾਰਚ, 1883)<ref name="TEGS">{{cite web|url=http://www.egs.edu/library/karl-marx/biography/|title=Karl Heinrich Marx - Biography|author=|publisher=The European Graduate School|date=|accessdate=|language=}}</ref> ਇੱਕ [[ਜਰਮਨੀ|ਜਰਮਨ]] ਫ਼ਲਸਫ਼ਾਕਾਰਦਾਰਸ਼ਨਿਕ ਅਤੇ ਇਨਕਲਾਬੀ ਕਮਿਊਨਿਸਟ ਸੀ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ 'ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪਾਇਆ ਹੈ<ref name="TEGS"/><ref name="SEP">{{cite web|url=http://plato.stanford.edu/entries/marx/|title=Karl Marx (Summer 2011 Edition)|author=Wolff, Jonathan|publisher=The Stanford Encyclopedia of Philosophy|date=2010-06-14|accessdate=|language=}}</ref>।
 
== ਜਨਮ ਅਤੇ ਪੜ੍ਹਾਈ ==
 
ਕਾਰਲ ਮਾਰਕਸ ਦਾ ਜਨਮ ਟਰਾਏਰ ਨਾਂ ਦੇ ਸ਼ਹਿਰ ਵਿਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਟੱਬਰ ਇੱਕਖ਼ਾਨਦਾਨ [[ਯਹੂਦੀ]] ਖ਼ਾਨਦਾਨ ਸੀ‌ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ [[ਇਸਾਈ|ਇਸਾਈਅਤ]] ਕਬੂਲ ਕਰ ਰਹੀਲਈ ਸੀ। ਮਾਰਕਸ ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ‌ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿਚ ਕੀਤੀ‌। ਆਪਾਣੀ ਪੜ੍ਹਾਈ ਪੂਰੀ ਕਰਨ ਲਈ‌ ਮਾਰਕਸ ਨੇ ਇੱਕ ਥੀਸਿਸ ਲਿਖੀ ਜਿਸ ਵਿਚ ਉਸ ਨੇ ਦਮਾਕ੍ਰੀਤ[[ਦਮਾਕ੍ਰੀਤਸ]] ਅਤੇ ਏਪੀਕ੍ਰੀਤ[[ਐਪੀਕ੍ਰੀਤਸ]] ਨਾਂ ਦੇ [[ਯੂਨਾਨ|ਯੂਨਾਨੀ]] ਦਾਰਸ਼ਨਿਕਾਂ ਦੇ ਫ਼ਲਸਫ਼ਿਆਂ ਦੀ ਆਪਸ ਵਿਚ ਤੁਲਨਾ ਕੀਤੀ। 1841 ਵਿਚ ਆਪਣੀ ਤਾਲੀਮ ਖਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨਿਵਰਸਿਟੀ ਵਿਚ ਨੌਕਰੀ ਦੀ‌ ਤਲਾਸ਼ ਵਿਚ ਸਨ। ਪਰ ਕਿਉਂਕਿ ਉਹ ਇਸ ਵਕਤ ਤਕ ਉਹ ਕਈ ਇਨਕਲਾਬੀ ਵਿਚਾਰਾਂ ਵਾਲੇ ਵਿਚਾਰਕਾਂਚਿੰਤਕਾਂ ਦੀ ਟੋਲੀਆਂ ਵਿਚ ਸ਼ਾਮਿਲ ਹੋ ਚੁੱਕੇ ਸਨ, ਕਿਸੀ ਵੀ ਯੂਨਿਵਰਸਿਟੀ ਵਿਚ ਨੌਕਰੀ ਹਾਸਿਲ ਕਰਨਾ ਹੁਣ ਦੂਰ ਦੀ‌ ਕੌੜ੍ਹੀ ਬਣ ਚੁੱਕਾ ਸੀ<ref name="SEP"/>।
 
== ਇਨਕਲਾਬੀ ਦਰਸ਼ਨ ਦਾ ਜਨਮ ==
ਲਾਈਨ 11:
ਮਾਰਕਸ ਦੀ ਜਨਮ ਧਰਤੀ ਸੂਬਾ ਰਾਏਨ ਸਨਅਤੀ ਤੌਰ ਤੇ ਬਹੁਤ ਵਿਕਸਿਤ ਸੀ। ਅਠਾਰਹਵੀਂ ਸਦੀ ਵਿੱਚ ਫ਼ਰਾਂਸ ਦੇ ਬੁਰਜ਼ਵਾਜ਼ੀ ਇਨਕਲਾਬ ਦੀ ਵਜ੍ਹਾ ਨਾਲ ਉਥੇ ਜਾਗੀਰਦਾਰੀ ਹੱਕ ਅਤੇ ਟੈਕਸ ਮਨਸੂਖ ਹੋ ਚੁੱਕੇ ਸਨ। ਕੋਇਲੇ ਦੇ ਜ਼ਖੀਰਿਆਂ ਨਾਲ ਹਾਸਲ ਸ਼ੁਦਾ ਵੱਡੀਆਂ ਵੱਡੀਆਂ ਰਕਮਾਂ ਨੇ ਸਨਅਤੀ ਤਰਕੀ ਦੇ ਲਈ ਹਾਲਾਤ ਸਾਜ਼ਗਾਰ ਕਰ ਦਿੱਤੇ ਸਨ। ਇਸ ਤਰ੍ਹਾਂ ਸੂਬਾ ਰਾਏਨ ਵਿੱਚ ਵੱਡੇ ਪੈਮਾਨੇ ਦੀ ਸਰਮਾਏਦਾਰੀ ਸਨਅਤ ਲੱਗ ਚੁੱਕੀ ਸੀ ਅਤੇ ਇਕ ਨਵਾਂ ਤਬਕਾ ਯਾਨੀ ਪਰੋਲਤਾਰੀਆ ਵੀ ਪੈਦਾ ਹੋ ਗਿਆ ਸੀ।
 
1830ਤੋਂ1830 ਤੋਂ 1835 ਤੱਕ ਮਾਰਕਸ ਨੇ ਟਰਾਏਰ ਦੇ ਜਿਮਨਾਸਟਿਕ ਸਕੂਲ ਵਿੱਚ ਵਿਦਿਆ ਹਾਸਲ ਕੀਤੀ।ਕੀਤੀ।ਸਕੂਲੀ ਜਿਸਇਮਤਿਹਾਨ ਮਜ਼ਮੂਨਵਿੱਚ ਤੇਉਨ੍ਹਾਂ ਉਸਨੇ ਨੂੰਇੱਕ ਬੀਲੇਖ ਏ ਦੀ ਡਿਗਰੀ ਦਿੱਤੀ ਗਈਲਿਖਿਆ ਸੀ ਉਸਜਿਸ ਦਾ ਸਿਰਲੇਖ ਸੀ,' ਪੇਸ਼ਾ ਇਖ਼ਤਿਆਰ ਕਰਨ ਦੇ ਮੁਤਾਲਿਕ ਇਕ ਨੌਜਵਾਨ ਦੇ ਵਿਚਾਰ।' ਇਸ ਮਜ਼ਮੂਨ ਤੋਂ ਪਤਾ ਚੱਲਦਾ ਹੈ ਕਿ ਇਸ ਸਤਰਾਸਤਾਰਾਂ ਸਾਲਾ ਨੌਂਜਵਾਨ ਨੇ ਸ਼ੁਰੂ ਤੋਂ ਹੀ ਆਪਣੀ ਜਿੰਦਗੀ ਦਾ ਮਕਸਦ ਇਨਸਾਨੀਅਤ ਦੀ ਬੇਗਰਜ਼ ਖਿਦਮਤ ਨੂੰ ਮਿੱਥ ਲਿਆ ਸੀ। ਜਿਮਨਾਸਟਿਕ ਸਕੂਲ ਦੀ ਵਿਦਿਆ ਮੁਕੰਮਲ ਕਰਨ ਦੇ ਬਾਅਦ ਮਾਰਕਸ ਨੇ ਪਹਿਲਾਂ ਤਾਂ ਬੋਨ ਵਿੱਚ ਫਿਰ ਬਰਲਿਨ ਯੂਨੀਵਰਸਿਟੀ ਵਿੱਚ ਕਾਨੂੰਨ ਪੜ੍ਹਿਆ। ਕਾਨੂੰਨ ਦੀ ਪੜ੍ਹਾਈ ਉਸ ਦਾ ਪਸੰਦੀਦਾ ਮਜ਼ਮੂਨ ਸੀ। ਲੇਕਿਨ ਉਸ ਨੇ ਫ਼ਲਸਫ਼ਾਦਰਸ਼ਨ ਅਤੇ ਇਤਹਾਸ ਵਿੱਚ ਵੀ ਗਹਿਰੀ ਦਿਲਚਸਪੀ ਲਈ।
 
ਮਾਰਕਸ ਦੇ ਵਿਗਿਆਨਕ ਅਤੇ ਸਿਆਸੀ ਖਿਆਲ ਨੁਮਾਇਆਂ ਤੌਰ ਤੇ ਉਸ ਵਕਤ ਰੂਪਵਾਨ ਹੋਏ ਜਦੋਂ ਜਰਮਨੀ ਅਤੇ ਦੂਜੇ ਯੂਰਪੀ ਮੁਲਕਾਂ ਵਿੱਚ ਅਜ਼ੀਮ ਇਤਹਾਸਕ ਘਟਨਾਵਾਂ ਦੀ ਜ਼ਮੀਨ ਹਮਵਾਰ ਹੋ ਰਹੀ ਸੀ। ਸਰਮਾਏਦਾਰੀ ਦੇ ਤਰਕੀ ਕਰ ਜਾਣ ਨਾਲ ਯੂਰਪ ਦੇ ਬਹੁਤ ਸਾਰੇ ਮੁਲਕਾਂ ਵਿੱਚ ਜਾਗੀਰਦਾਰੀ ਰਿਸ਼ਤਿਆਂ ਦੀ ਰਹਿੰਦ ਖੂੰਹਦ ਬਹੁਤ ਜ਼ਿਆਦਾ ਨਾਕਾਬਲੇ ਬਰਦਾਸ਼ਤ ਹੋ ਗਈ ਸੀ। ਮਸ਼ੀਨਾਂ ਦੇ ਜ਼ਹੂਰ ਅਤੇ ਸਰਮਾਏਦਾਰਾਨਾ ਸਨਅਤ ਦੀ ਵੱਡੇ ਪੈਮਾਨੇ ਤੇ ਤਰਕੀ ਨੇ ਕਿਸਾਨਾਂ ਅਤੇ ਦਸਤਕਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਪਰੋਲਤਾਰੀਆ ਦੀ ਸ਼ਕਲ ਸੂਰਤ ਇਕ ਅਜਿਹੇ ਤਬਕੇ ਵਰਗੀ ਹੋ ਗਈ ਸੀ ਜੋ ਪੈਦਾਵਾਰ ਦੇ ਤਮਾਮ ਵਸੀਲਿਆਂ ਤੋਂ ਮਹਿਰੂਮ ਹੋ ਚੁਕਾ ਸੀ। ਪੱਛਮੀ ਯੂਰਪ ਦੇ ਮੁਲਕਾਂ ਵਿੱਚ ਸਰਮਾਏਦਾਰੀ ਦੀ ਉਠਾਨ ਨੇ ਜਮਾਤੀ ਜੰਗ ਦੇ ਆਸਾਰ, ਬੂਰਜ਼ਵਾ ਜਮਹੂਰੀਅਤ ਅਤੇ ਕੌਮੀ ਅਜ਼ਾਦੀ ਦੀਆਂ ਲਹਿਰਾਂ ਨੂੰ ਨੁਮਾਇਆਂ ਕਰ ਦਿੱਤਾ। ਪਰੋਲਤਾਰੀਆ ਇਤਹਾਸਕ ਤਾਕਤ ਦੀ ਸੂਰਤ ਵਿੱਚ ਉੱਭਰ ਆਈ ਜੋ ਹੁਣੇ ਤੱਕ ਅਰੰਭਕ ਹਾਲਤ ਵਿੱਚ ਸੀ ਅਤੇ ਸਰਮਾਏਦਾਰਾਨਾ ਜ਼ੁਲਮ ਅਤੇ ਸਿਤਮ ਦੇ ਖਿਲਾਫ ਗ਼ੈਰ ਚੇਤਨ ਇਹਤਜਾਜ ਸੀ। ਅਰਧ ਜਾਗੀਰਦਾਰਾਨਾ ਪਸਮਾਂਦਾ, ਆਰਥਿਕ ਅਤੇ ਸਿਆਸੀ ਤੌਰ ਤੇ ਗ਼ੈਰ ਮੁਤਹਿਦਾ ਜਰਮਨੀ ਵਿੱਚ ਇਕ ਬੁਰਜ਼ਵਾ ਜਮਹੂਰੀ ਇਨਕਲਾਬ ਪਲ ਰਿਹਾ ਸੀ ਜਿੱਥੇ ਮੌਜੂਦ ਜਾਗੀਰਦਾਰੀ ਅਤੇ ਨਵੀਂ ਪੈਦਾ ਹੋਈ ਸਰਮਾਏਦਾਰੀ, ਦੋਨਾਂ ਦੇ ਹੱਥੋਂ ਲੋਕ ਦੋਹਰੇ ਜਬਰ ਦਾ ਸ਼ਿਕਾਰ ਸਨ। 1830 ਵਾਲੀ ਦਹਾਈ ਦੇ ਆਖ਼ਰ ਵਿੱਚ1840 ਵਾਲੀ ਦਹਾਈ ਦੇ ਸ਼ੁਰੂ ਵਿੱਚ ਜਰਮਨੀ ਦੇ ਜ਼ਿਆਦਾ ਤਰ ਜਨਤਾ ਵਿੱਚ ਬੇਚੈਨੀ ਦਾ ਅਹਿਸਾਸ ਘਰ ਕਰ ਗਿਆ ਸੀ। ਸਮਾਜੀ ਜਿੰਦਗੀ ਦੀਆਂ ਸਰਗਰਮੀਆਂ ਵਿੱਚ ਮੁਖ਼ਤਲਿਫ਼ ਵਿਰੋਧ ਜਨਮ ਲੈ ਰਹੇ ਸਨ। ਬੁਰਜ਼ਵਾਜ਼ੀ ਅਤੇ ਦਾਨਸ਼ਵਰਾਂ ਵਿੱਚ ਵੱਖ ਵੱਖ ਕਿਸਮ ਦੀਆਂ ਦੀਆਂ ਸਫ਼ਬੰਦੀਆਂ ਹੋ ਰਹੀਆਂ ਸਨ।
ਲਾਈਨ 39:
ਮਾਰਕਸ ਨੇ ਅਠਾਰਵੀਂ ਸਦੀ ਦੇ ਆਖਿਰ ਵਿੱਚ ਫਰਾਂਸ ਵਿੱਚ ਬਰਪਾ ਹੋਣ ਵਾਲੇ ਬੁਰਜ਼ਵਾ ਇਨਕਲਾਬ ਦੇ ਅਧਿਐਨ ਵਿੱਚ ਬਹੁਤ ਸਾਰਾ ਵਕਤ ਸਰਫ਼ ਕੀਤਾ। ਇਸ ਨੇ ਖਾਸਕਰ ਇਸ ਘਟਨਾ ਦਾ ਇਤਹਾਸਕ ਪਿਛੋਕੜ ਵੇਖਿਆ। ਫ੍ਰਾਂਸੀਸੀ ਮਜ਼ਦੂਰਾਂ ਦੀ ਜਿੰਦਗੀ ਅਤੇ ਜਦੋਜਹਦ ਨਾਲ ਤਾਜ਼ਾ ਆਸ਼ਨਾਈ, ਬੁਰਜ਼ਵਾ ਅਰਥ ਸਾਸ਼ਤਰੀਆਂ ਦੇ ਆਲੋਚਨਾਤਮਿਕ ਅਧਿਅਨ ਅਤੇ ਖ਼ਿਆਲੀ ਸੋਸ਼ਲਿਸਟਾਂ ਦੇ ਲੇਖਾਂ ਨੇ ਮਾਰਕਸ ਦੇ ਵਿਚਾਰਵਾਦ ਤੋਂ ਪਦਾਰਥਵਾਦ ਅਤੇ ਇਨਕਲਾਬੀ ਜਮਹੂਰੀਅਤ ਤੋਂ ਵਿਗਿਆਨਿਕ ਸਮਾਜਵਾਦ ਦੀ ਤਰਫ਼ ਜਾਣ ਦਾ ਫੈਸਲਾ ਦੇ ਦਿੱਤਾ। ਮਾਰਕਸ ਦੀ ਜਿੰਦਗੀ ਵਿੱਚ ਇਹ ਫ਼ੈਸਲਾਕੁਨ ਮੋੜ ਉਸ ਦੇ Deutsch - Franzosische Jahrbucher ਵਿੱਚ ਛਪਣ ਵਾਲੇ ਲੇਖਾਂ ਵਿੱਚ ਸਪਸ਼ਟ ਤੌਰ ਤੇ ਪ੍ਰਤੀਬਿੰਬਤ ਹੁੰਦਾ ਹੈ। ਇਹ ਅਖ਼ਬਾਰ ਮਾਰਕਸ ਅਤੇ ਆਰਨਲਡ ਰੋਜ ਦੀ ਸੰਪਾਦਕੀ ਵਿੱਚ ਫਰਵਰੀ 1844 ਵਿੱਚ ਪੈਰਿਸ ਤੋਂ ਪ੍ਰਕਾਸ਼ਿਤ ਹੋਇਆ। ਆਪਣੇ ਇਕ ਮਜ਼ਮੂਨ ‘ ਯਹੂਦੀਆਂ ਦਾ ਮਸਲਾ ‘ ਵਿੱਚ ਮਾਰਕਸ ਨੇ ਹੀਗਲ ਦੇ ਪੈਰੋਕਾਰ ਬਰੂਨੋ ਬਾਇਰ ਦੇ ਕੌਮੀ ਮਸਲਿਆਂ ਦੇ ਬਾਰੇ ਵਿੱਚ ਵਿਚਾਰਵਾਦੀ ਨਜ਼ਰੀਆ ਰੱਖਣ ਤੇ ਆਲੋਚਨਾ ਕਰਦੇ ਹੋਏ ਪਹਿਲੀ ਵਾਰ ਬੁਰਜ਼ਵਾ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੇ ਬੁਨਿਆਦੀ ਫਰਕ ਦੀ ਸਪਸ਼ਟ ਤਾਰੀਫ਼ ਕੀਤੀ ਜੋ ਪਹਿਲਾਂ ਕਦੇ ਨਹੀਂ ਹੋਈ ਸੀ। ਉਸ ਦਾ ਮਜ਼ਮੂਨ ‘[[ਹੀਗਲ ਦੇ ਹੱਕ ਦੇ ਦਰਸ਼ਨ ਤੇ ਆਲੋਚਨਾ, ਇਕ ਤਾਆਰੁਫ਼’]] ਆਪਣੀ ਗਹਿਰਾਈ ਅਤੇ ਅੰਤਰਦ੍ਰਿਸ਼ਟੀ ਦੇ ਲਿਹਾਜ਼ ਨਾਲ ਖਾਸ ਤੌਰ ਤੇ ਧਿਆਨਯੋਗ ਹੈ। ਜਰਮਨੀ ਵਿੱਚ ਧਰਮ ਤੇ ਆਲੋਚਨਾ ਦੀ ਸਕਾਰਾਤਮਕ ਅਹਿਮੀਅਤ ਕਬੂਲ ਕਰਦੇ ਹੋਏ ਮਾਰਕਸ ਨੇ ਵੇਖਿਆ ਕਿ ਕਿਸ ਤਰ੍ਹਾਂ ਤਰਕੀ ਪਸੰਦ ਦਰਸ਼ਨ ਦਾ ਕੰਮ ਧਰਮ ਦੇ ਖਿਲਾਫ ਜਦੋਜਹਿਦ ਤੋਂ ਉਨ੍ਹਾਂ ਬਾਹਰਮੁਖੀ ਹਾਲਤਾਂ ਦੇ ਖਿਲਾਫ ਜਦੋਜਹਿਦ ਵਿੱਚ ਬਦਲ ਗਿਆ ਜੋ ਧਰਮ ਨੂੰ ਜਨਮ ਦਿੰਦੀਆਂ ਹਨ, ਯਾਨੀ ਅਰਸ਼ ਤੇ ਆਲੋਚਨਾ ਨੂੰ ਧਰਤੀ ਤੇ ਆਲੋਚਨਾ, ਧਰਮ ਦੀ ਆਲੋਚਨਾ ਨੂੰ ਕਾਨੂੰਨ ਦੀ ਆਲੋਚਨਾ, ਅਤੇ ਦੀਨੀਅਤ ਤੇ ਨੁਕਤਾਚੀਨੀ ਨੂੰ ਸਿਆਸਤ ਤੇ ਨੁਕਤਾਚੀਨੀ ਦੇ ਰੂਪ ਵਿੱਚ ਬਦਲਣਾ ਹੈ। ਮਾਰਕਸ ਨੇ ਜ਼ੋਰ ਦਿੱਤਾ ਕਿ ਆਲੋਚਨਾ ਨਿਹਾਇਤ ਮੁਅਸਰ ਅਤੇ ਇਨਕਲਾਬੀ ਹੋਣੀ ਚਾਹੀਦੀ ਹੈ। ਉਸ ਨੇ ਲਿਖਿਆ ਕਿ ਆਲੋਚਨਾ ਦਾ ਹਥਿਆਰ ਸ਼ਮਸ਼ੀਰਾਂ ਦੇ ਨਾਲ ਹੋਣ ਵਾਲੀ ਜਦੋਜਹਦ ਦੀ ਜਗ੍ਹਾ ਨਹੀਂ ਲੈ ਸਕਦਾ। ਪਦਾਰਥਕ ਤਾਕਤ ਦਾ ਜਵਾਬ ਪਦਾਰਥਕ ਤਾਕਤ ਨਾਲ ਹੀ ਦਿੱਤਾ ਜਾ ਸਕਦਾ ਹੈ ਲੇਕਿਨ ਵਿਚਾਰ ਜਿਉਂ ਹੀ ਜਨਤਾ ਨੂੰ ਆਪਣੀ ਗਰਿਫ਼ਤ ਵਿੱਚ ਲੈ ਲੈਂਦਾ ਹੈ, ਪਦਾਰਥਕ ਤਾਕਤ ਬਣ ਜਾਂਦਾ ਹੈ।
 
ਮਾਰਕਸ ਨੇ ਆਪ ਪਦਾਰਥਕ ਨੁਕਤਾ ਨਜ਼ਰ ਦੀ ਬੁਨਿਆਦ ਤੇ ਇਸ ਖ਼ਿਆਲ ਨੂੰ ਫ਼ਰੋਗ਼ ਦਿੱਤਾ ਕਿ ਨਜ਼ਰੀਆ ਜਨਤਾ ਨੂੰ ਉਸ ਵਕਤ ਆਪਣੀ ਗਰਿਫ਼ਤ ਵਿੱਚ ਲੈ ਸਕਦਾ ਹੈ ਜਦੋਂ ਉਹ ਉਨ੍ਹਾਂ ਦੀਆਂ ਜ਼ੁਰੂਰਤਾਂ ਅਤੇ ਬੁਨਿਆਦੀ ਵਿਰੋਧਤਾਈਆਂ ਦੀ ਸਹੀ ਤੌਰ ਤੇ ਅਕਾਸੀ ਕਰੇ। ਇਸ ਨੇ ਸਾਬਤ ਕੀਤਾ ਕਿ ਪਰੋਲਤਾਰੀਆ ਇਕ ਅਜਿਹਾ ਤਬਕਾ ਹੈ ਜੋ ਆਪਣੀ ਸੂਰਤੇ ਹਾਲ ਦੀ ਬਿਨਾ ਤੇ ਤਰਕੀ ਪਸੰਦ ਦਰਸ਼ਨ ਦੇ ਇਨਕਲਾਬੀ ਨਜ਼ਰੀਏ ਦਾ ਆਲੰਬਰਦਾਰ ਹੋ ਸਕਦਾ ਹੈ ਅਤੇ ਇਸਨੂੰ ਹੋਣਾ ਵੀ ਚਾਹੀਦਾ ਹੈ। ਉਹ ਕਹਿੰਦਾ ਹੈ ’’ ਜਿਵੇਂ ਕਿ ਫ਼ਲਸਫ਼ਾਦਰਸ਼ਨ ਪਰੋਲਤਾਰੀਆ ਦੇ ਵਜੂਦ ਵਿੱਚ ਆਪਣਾ ਪਦਾਰਥਕ ਹਥਿਆਰ ਪਾ ਲੈਂਦਾ ਹੈ ਇਸੇ ਤਰ੍ਹਾਂ ਪਰੋਲਤਾਰੀਆ ਨੂੰ ਦਰਸ਼ਨ ਵਿੱਚ ਆਪਣਾ ਰੂਹਾਨੀ ਹਥਿਆਰ ਮਿਲ ਜਾਂਦਾ ਹੈ “। ਇਸ ਤਰ੍ਹਾਂ ਮਾਰਕਸ ਨੇ ਪਰੋਲਤਾਰੀਆ ਦੀ ਵਿਸ਼ਵ ਇਤਹਾਸਕ ਭੂਮਿਕਾ ਦਾ ਅਜ਼ੀਮ ਖ਼ਿਆਲ ਪਹਿਲੀ ਵਾਰ ਰੂਪਮਾਨ ਕੀਤਾ। ਇਨਸਾਨੀਅਤ ਦੇ ਕਲਿਆਣ ਦੀ ਅਵਾਜ਼ ਜੋ ਮਾਰਕਸ ਨੇ ਉਸ ਵਕਤ ਉਠਾਈ ਜਦੋਂ ਅਜੇ ਉਹ ਸਕੂਲ ਦਾ ਵਿਦਿਆਰਥੀ ਸੀ, ਹੁਣ ਉਸ ਆਵਾਜ ਨੇ ਨਿਹਾਇਤ ਮਜਬੂਤ, ਸਰਗਰਮ ਅਤੇ ਇਨਕਲਾਬੀ ਭੂਮਿਕਾ ਦਾ ਰੂਪ ਧਾਰ ਲਿਆ। ਇਨਸਾਨੀਅਤ ਦੀ ਖਿਦਮਤ ਦਾ ਮਕਸਦ ਪਰੋਲਤਾਰੀਆ ਦੀ ਖਿਦਮਤ ਕਰਾਰ ਪਾਇਆ ਜੋ ਨਿਹਾਇਤ ਵਿਕਸਿਤ ਅਤੇ ਅਸੂਲੀ ਤੌਰ ਤੇ ਇਨਕਲਾਬੀ ਤਬਕਾ ਸੀ, ਜੋ ਖ਼ੁਦ ਨੂੰ ਅਤੇ ਤਮਾਮ ਮਨੁੱਖ ਨੂੰ ਜਬਰ ਅਤੇ ਸੋਸ਼ਣ ਤੋਂ ਨਜਾਤ ਦਵਾਉਣ ਦੇ ਸਮਰਥ ਸੀ।
 
ਉਸ ਵਕਤ ਤੋਂ ਲੈ ਕੇ ਆਇੰਦਾ ਉਸ ਦੀ ਤਮਾਮ ਊਰਜਾ ਅਤੇ ਬੁਧੀ ਦੀਆਂ ਤਮਾਮਤਰ ਤਾਕਤਾਂ ਪਰੋਲਤਾਰੀਆ ਦੀ ਤਿਆਰੀ ਦੇ ਤਾਈਂ ਵਕਫ਼ ਹੋ ਗਈਆਂ ਜੋ ਕਿ ਸਭ ਤੋਂ ਜ਼ਿਆਦਾ ਤਰਕੀਪਸੰਦ, ਮੁਕੰਮਲ ਇਨਕਲਾਬੀ ਤਬਕਾ ਹੈ ਅਤੇ ਉਸ ਦੁਨੀਆਂ ਭਰ ਨੂੰ ਇਨਕਲਾਬੀ ਤਬਦੀਲੀ ਨਾਲ ਹਮਕਨਾਰ ਕਰਨ ਦੀ ਸਮਰਥਾ ਰੱਖਦਾ ਹੈ। ਪਰੋਲਤਾਰੀਆ ਦੀਆਂ ਮੰਗਾਂ ਦੀ ਅਜ਼ਮ ਜਦੋਜਹਿਦ ਵਿੱਚ ਮਾਰਕਸ ਨੂੰ ਫ਼ਰੈਡਰਿਕ ਏਂਗਲਜ਼ ਦੀ ਸ਼ਖ਼ਸੀਅਤ ਦੇ ਰੂਪ ਵਿੱਚ ਇਕ ਵਫ਼ਾਦਾਰ ਦੋਸਤ ਅਤੇ ਕਾਮਰੇਡ ਮਿਲ ਗਿਆ। ਪਹਿਲੀ ਵਾਰ ਉਹ ਦੋਨਾਂ 1942 ਵਿੱਚ ਮਿਲੇ ਜਦੋਂ ਏਂਗਲਜ਼ ਨੇ ਇੰਗਲੈਂਡ ਜਾਂਦੇ ਹੋਏ ਕੋਲੋਨ ਵਿੱਚ ਆਪਣੇ ਸਫ਼ਰ ਤੋਂ ਦਮ ਲਿਆ ਅਤੇ ਰੀਨਸ਼ੇ ਜੇਤੁੰਗ Rheinische Zeitung ਦੇ ਸੰਪਾਦਕੀ ਦਫ਼ਤਰਾਂ ਵਿੱਚ ਗਿਆ। ਏਂਗਲਜ਼ ਦੇ ਇੰਗਲੈਂਡ ਵਿੱਚ ਕਿਆਮ ਦੇ ਦੌਰਾਨ ਦੋਨਾਂ ਦਾਨਸ਼ਵਰਾਂ ਵਿਚਕਾਰ ਖ਼ਤੋ ਕਤਾਬਤ ਦਾ ਸਿਲਸਲਾ ਜਾਰੀ ਰਿਹਾ। ਏਂਗਲਜ਼ ਨੇ ਇਕ ਨਿਬੰਧ ’ ਸਿਆਸੀ ਆਰਥਿਕਤਾ ਤੇ ਆਲੋਚਨਾਤਮਿਕ ਲੇਖਾਂ ‘ ਲਿਖਿਆ ਜੋ Deutsch - Franzosische Jahrbucher ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨਾਲ ਸਿਆਸੀ ਆਰਥਿਕਤਾ ਵਿੱਚ ਮਾਰਕਸ ਦੀ ਦਿਲਚਸਪੀ ਦੁਗਣੀ ਹੋ ਗਈ.
ਅਗਸਤ 1844 ਦੇ ਆਖ਼ਿਰ ਵਿੱਚ ਏਂਗਲਜ਼ ਪੈਰਿਸ ਆਇਆ ਜਿਥੇ ਇਨ੍ਹਾਂ ਦੋਨੋਂ ਹਸਤੀਆਂ ਦੀ ਯਾਦਗਾਰੀ ਮੁਲਾਕਾਤ ਹੋਈ ਔਰ ਇਨ੍ਹਾਂ ਅਜ਼ੀਮ ਚਿੰਤਕਾਂ ਦੇ ਨਜ਼ਰੀਆਂ ਵਿੱਚ ਮੁਕੰਮਲ ਇੱਕਸੁਰਤਾ ਪਾਈ ਗਈ। ਇਹ ਮੁਲਾਕਾਤ ਇਨ੍ਹਾਂ ਵਿਚਕਾਰ ਸਿਰਜਨਾ ਦੀ ਸਾਂਝ ਦਾ ਆਗ਼ਾਜ਼ ਸੀ, ਜਿਸ ਦੀ ਇਤਿਹਾਸ ਵਿੱਚ ਮਸਾਲ ਨਹੀਂ ਮਿਲਦੀ। [[ਲੈਨਿਨ]] ਦੇ ਸ਼ਬਦਾਂ ਵਿੱਚ: ਪੁਰਾਣੇ ਕਿੱਸਿਆਂ ਵਿੱਚ ਦੋਸਤੀ ਦੀਆਂ ਭਾਂਤ ਭਾਂਤ ਦੀਆਂ ਮੁਤਾਸਿਰਕੁਨ ਮਸਾਲਾਂ ਮਿਲਦੀਆਂ ਹਨ (ਕਾਰਲ ਮਾਰਕਸ ਏਂਗਲਜ਼ ਔਰ ਪਰੋਲਤਾਰੀਆ ਦੀ ਦੋਸਤੀ ਵੀ ਤਸਲੀਮ ਮਗਰ) ਯੂਰਪੀ ਪਰੋਲਤਾਰੀਆ ਬਜਾ ਤੌਰ ਪਰ ਕਹਿ ਸਕਦੀ ਹੈ ਕਿ ਇਸ ਦੀ ਸਾਇੰਸ ਦੋ ਦਾਨਸ਼ਵਰਾਂ ਔਰ ਜਾਨਬਾਜ਼ਾਂ ਨੇ ਰਚੀ ਜਿਨ੍ਹਾਂ ਦਾ ਰਸ਼ਤਾ ਮੁਹੱਬਤ ਦੀਆਂ ਕਦੀਮ ਇੰਤਹਾਈ ਅਸਰ ਅੰਗੇਜ਼ ਇਨਸਾਨ ਦੋਸਤੀਆਂ ਨੂੰ ਵੀ ਮਾਤ ਕਰ ਦਿੰਦਾ ਹੈ।
 
 
==ਇਹ ਵੀ ਵੇਖੋ ==