ਜਿਬੂਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Country |native_name = <big> جمهورية جيبوتي </big><br/>''ਜਮਹੂਰੀਅਤ ਜਿਬੂਤੀ''<small>(ਅਰਬੀ)</sma..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 62:
}}
 
'''ਜਿਬੂਤੀ''' ({{lang-ar|جيبوتي}} ''ਜੀਬੂਤੀ'', {{lang-fr|Djibouti}}, ਸੋਮਾਲੀ: ''Jabuuti'', ਅਫ਼ਰ: Gabuuti), ਅਧਿਕਾਰਕ ਤੌਰ 'ਤੇ '''ਜਿਬੂਤੀ ਦਾ ਗਣਰਾਜ''' ({{lang-ar|جمهورية جيبوتي}} ''ਅਰ-ਜਮਹੂਰੀਅਤ ਜਿਬੂਤੀ'', {{lang-fr|République de Djibouti}}, ਅਫ਼ਰ: Gabuutih Ummuuno, ਸੋਮਾਲੀ: ''Jamhuuriyadda Jabuuti''}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ [[ਇਰੀਤਰੀਆ]], ਪੱਛਮ ਅਤੇ ਦੱਖਣ ਵੱਲ [[ਇਥੋਪੀਆ]] ਅਤੇ ਦੱਖਣ-ਪੂਰਬ ਵੱਲ [[ਸੋਮਾਲੀਆ]] ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। [[ਇਸਲਾਮ]] ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸਨੂੰ ੯੪% ਅਬਾਦੀ ਮੰਨਦੀ ਹੈ।<ref name=CIA>[https://www.cia.gov/library/publications/the-world-factbook/geos/dj.html Djibouti]. CIA World Factbook</ref> ੧੯ਵੀਂ ਸਦੀ ਵਿੱਚ ਇਸਨੂੰ ''ਫ਼੍ਰਾਂਸੀਸੀ ਸੋਮਾਲੀਲੈਂਡ'' ਕਿਹਾ ਜਾਂਦਾ ਸੀ; ੧੯੬੭ ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸਦਾ ਨਾਂ ''ਅਫ਼ਰਸ ਅਤੇ ਇਸਾਸ'' ਰੱਖ ਦਿੱਤਾ ਗਿਆ। ਇਸਦੀ ਅਜ਼ਾਦੀ ਦੀ ਘੋਸ਼ਣਾ ੧੯੭੭ ਵਿੱਚ ਕੀਤੀ ਗਈ ਅਤੇ ਇਸਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸਦਾ ਨਾਂ ''ਜਿਬੂਤੀ ਦਾ ਗਣਰਾਜ'' ਕਰ ਦਿੱਤਾ ਗਿਆ। ਇਹ ੨੦ ਸਤੰਬਰ ੧੯੭੭ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।<ref>{{cite web|url=http://www.historyorb.com/countries/djibouti |title=Today in Djibouti History |publisher=Historyorb.com |accessdate=2011-04-27}}</ref><ref>{{cite web|url=http://www.un.org/en/members/index.shtml#d |title=United Nations member states |publisher=Un.org |date= |accessdate=2011-04-27}}</ref>
 
{{ਅੰਤਕਾ}}