ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਦਿੱਲੀ''' ਭਾਰਤ ਦੀ ਰਾਜਧਾਨੀ ਹੈ
 
[[ਤਸਵੀਰ:Delhi_Montage.jpg|thumb|350px|right|ਦਿੱਲੀ ਦੀਆਂ ਕੁੱਝ ਥਾਂਵਾਂ]]
 
ਦਿੱਲੀ [[ਭਾਰਤ]] ਦਾਦੀ [[ਰਾਜਧਾਨੀ]] ਹੈ। ਇੱਕ [[ਕਰੋੜ]] 73 [[ਲੱਖ]] ਦੀ ਆਬਾਦੀ ਨਾਲ ਇਹ [[ਭਾਰਤ]] ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ [[ਸ਼ਹਿਰ]] ਹੈ। [[ਜਮਨਾ ਦਰਿਆ]] ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ [[ਸਦੀ]] [[ਈਸਵੀ ਪੂਰਵ ]] ਤੋਂ ਆਬਾਦ ਹੈ। [[ਦਿੱਲੀ ਸਲਤਨਤ]] ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ।