ਫੋਨੀਸ਼ੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫੋਨੀਸ਼ੀਆ''' (ਯੂਨਾਨੀ: Φοίνικες, ਫੋਇਨਿਕਸ) ਮੱਧ-ਪੂਰਬ ਦੇ ਉਪਜਾਊ ਦਾ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 1:
'''ਫੋਨੀਸ਼ੀਆ''' (ਯੂਨਾਨੀ: Φοίνικες, ਫੋਇਨਿਕਸ) [[ਮੱਧ-ਪੂਰਬ]] ਦੇ ਉਪਜਾਊ ਦਾਤੀਕਾਰ (The Fertile Crescent) ਪੱਛਮੀ ਭਾਗ ਵਿੱਚ [[ਭੂਮੱਧ ਸਾਗਰ]] ਦੇ ਤਟ ਦੇ ਨਾਲ-ਨਾਲ ਸਥਿਤ ਇੱਕ ਪ੍ਰਾਚੀਨ [[ਸੱਭਿਅਤਾ]] ਸੀ ਇਹਦਾ ਕੇਂਦਰ ਅੱਜ ਦੇ [[ਲਿਬਨਾਨ]] ਦਾ ਸਾਗਰ ਤੱਟ ਸੀ। ਸਮੁੰਦਰੀ ਵਪਾਰ ਦੇ ਜਰੀਏ ਇਹ 1550 ਈ-ਪੂ ਤੋਂ 300 ਈ-ਪੂ ਦੇ ਕਾਲ ਵਿੱਚ ਭੂਮੱਧ ਸਾਗਰ ਦੇ ਦੂਰ​-ਦਰਾਜ ਇਲਾਕਿਆਂ ਵਿੱਚ ਫੈਲ ਗਈ। ਉਨ੍ਹਾਂ ਨੂੰ ਪ੍ਰਾਚੀਨ [[ਯੂਨਾਨੀ]] ਅਤੇ [[ਰੋਮਨ]] ਲੋਕ ਜਾਮਣੀ - ਰੰਗ ਦੇ ਵਪਾਰੀ ਕਿਹਾ ਕਰਦੇ ਸਨ ਕਿਉਂਕਿ ਰੰਗਰੇਜੀ ਵਿੱਚ ਇਸਤੇਮਾਲ ਹੋਣ ਵਾਲੇ ਮਿਊਰਕਸ ਘੋਗੇ ਤੋਂ ਬਣਾਏ ਜਾਣ ਵਾਲਾ ਜਾਮਣੀ ਰੰਗ ਕੇਵਲ ਇਨ੍ਹਾਂ ਕੋਲੋਂ ਹੀ ਮਿਲਿਆ ਕਰਦਾ ਸੀ। ਇਨ੍ਹਾਂ ਨੇ ਜਿਸ [[ਅੱਖਰਮਾਲਾ|ਫੋਨੀਸ਼ਿਆਈ]] [[ਵਰਣਮਾਲਾ|ਅੱਖਰਮਾਲਾ]] ਦੀ ਕਾਢ ਕਢੀਕੱਢੀ ਸੀ ਉਸ ਉੱਤੇ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਅੱਖਰਮਾਲਾਵਾਂ ਆਧਾਰਿਤ ਹਨ। ਕਈ ਭਾਸ਼ਾ-ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ਦੀਆਂ ਸਾਰੀਆਂ ਵਰਣਮਾਲਾਵਾਂ ਵੀ ਇਸ ਫੋਨੀਸ਼ਿਆਈ ਵਰਨਮਾਲਾ ਦੀ ਸੰਤਾਨ ਹਨ।
 
{{ਅਧਾਰ}}