ਸੁਹਾਂਜਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੁਹਾਂਜਣਾ''' ( ਮੋਰਿੰਗਾ ਓਲਿਫਰਾ ) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:56, 10 ਦਸੰਬਰ 2012 ਦਾ ਦੁਹਰਾਅ

ਸੁਹਾਂਜਣਾ ( ਮੋਰਿੰਗਾ ਓਲਿਫਰਾ ) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ ,ਨਰਮ ਕਟਾਵਾ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ । ਰੁੱਖ ਦੇ ਸਾਰੇ ਹਿੱਸੇ ਵੈਦਿਕ ਗੁਣ ਰਖਦੇ ਹਨ ।