ਮੂਲ ਨਿਵਾਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
peoples ਹੀ ਠੀਕ ਸ਼ਬਦ ਹੈ।
ਲਾਈਨ 1:
'''ਮੂਲ ਨਿਵਾਸੀ''' (ਅੰਗਰੇਜ਼ੀ: Indigenous peoplepeoples) ਸ਼ਬਦ ਦੀ ਵਰਤੋਂ ਕਿਸੇ ਭੂਗੋਲਕ ਖਿੱਤੇ ਦੇ ਉਨ੍ਹਾਂ ਨਿਵਾਸੀਆਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਉਸ ਭੂਗੋਲਕ ਖਿੱਤੇ ਨਾਲ ਜਾਣੂ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਸੰਬੰਧ ਰਿਹਾ ਹੋਵੇ। ਮੂਲ ਨਿਵਾਸੀ ਲੋਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਉਹ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹੜੇ ਕਿਸੇ ਖਿੱਤੇ ਵਿੱਚ ਬਸਤੀਕਰਨ ਜਾਂ ਕੌਮੀ-ਰਾਜ ਨਿਰਮਾਣ ਤੋਂ ਪਹਿਲਾਂ ਦੇ ਰਹਿੰਦੇ ਰਹੇ ਹੋਣ; ਅਤੇ ਉਸ ਕੌਮੀ-ਰਾਜ ਦੀ ਸੱਭਿਆਚਾਰਕ ਮੁੱਖਧਾਰਾ ਅਤੇ ਸਿਆਸੀ ਢਾਂਚੇ ਤੋਂ ਇੱਕ ਹੱਦ ਤੱਕ ਅਲਹਿਦਗੀ ਬਰਕਰਾਰ ਰੱਖਦੇ ਹੋਣ।<ref>http://www.inditek.com/definition.html</ref>ਸੰਸਾਰ ਦੇ ਵੱਖ-ਵੱਖ ਭੂ-ਭਾਗਾਂ ਵਿੱਚ ਜਿੱਥੇ ਵੱਖ-ਵੱਖ ਧਾਰਾਵਾਂ ਵਿੱਚ ਵੱਖ-ਵੱਖ ਖੇਤਰਾਂ ਤੋਂ ਆ ਕੇ ਲੋਕ ਵਸੇ ਹੋਣ ਉਸ ਖਾਸ ਭਾਗ ਦੇ ਸਭ ਤੋਂ ਪੁਰਾਣੇ ਨਿਵਾਸੀਆਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
 
{{ਅੰਤਕਾ}}
ਲਾਈਨ 6:
 
[[Category:ਸੱਭਿਆਚਾਰ]]
 
[[ar:سكان أصليون]]
[[az:Aborigenlər]]
[[be:Абарыгены]]
[[bn:আদিবাসী জনগণ]]
[[ca:Indígena]]
[[cs:Domorodec]]
[[da:Aboriginer]]
[[de:Indigene Völker]]
[[el:Αυτόχθονες πληθυσμοί]]
[[en:Indigenous peoples]]
[[eo:Indiĝenaj popoloj]]
[[es:Indígena]]
[[et:Pärismaalased]]
[[eu:Indigena]]
[[fa:مردمان بومی]]
[[fi:Alkuperäiskansa]]
[[fr:Peuple autochtone]]
[[gl:Indíxena]]
[[he:ילידים]]
[[hi:आदिवासी]]
[[id:Pribumi]]
[[it:Popoli indigeni]]
[[iu:ᓄᓇᖃᖅᑳᖅᓯᒪᔪᑦ]]
[[ja:先住民]]
[[jv:Pribumi]]
[[kk:Аборигендер]]
[[ko:원주민]]
[[la:Indigena]]
[[lt:Čiabuviai]]
[[ms:Orang asli]]
[[nds:Indigene Völker]]
[[nl:Inheemse bevolking]]
[[nn:Urfolk]]
[[no:Urfolk]]
[[pl:Ludy tubylcze]]
[[pt:Indígenas]]
[[qu:Ayllu runa]]
[[ru:Коренные народы]]
[[si:ආදිවාසීන්]]
[[sl:Domorodno ljudstvo]]
[[stq:Indigene Foulkere]]
[[sv:Ursprungsfolk]]
[[te:మూలవాసులు]]
[[th:ชนพื้นเมือง]]
[[tk:Aborigenler]]
[[tl:Mga katutubo]]
[[tr:Yerli halklar]]
[[zh:原住民]]
[[zh-min-nan:Goân-chū-bîn]]