ਪੰਡਿਤ ਰਵੀ ਸ਼ੰਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|ਪੰਡਤ ਰਵੀ ਸ਼ੰਕਰ (2009) ਪੰਡਤ ਰਵੀ ਸ਼ੰਕਰ( 7 ਅਪ੍ਰ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 4:
==ਮਾਨ ਸਨਮਾਨ==
ਉਨ੍ਹਾਂ ਨੂੰ ਸੰਗੀਤ ਦੀ ਬਦੌਲਤ 1999 ’ਚ [[ਭਾਰਤ ਰਤਨ]] ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ [[ਮੈਗਾਸਾਸੇ]] ਪੁਰਸਕਾਰ, ਤਿੰਨ [[ਗਰੈਮੀ ਐਵਾਰਡਾਂ]] ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਅਪਣਾ ਪਹਿਲਾ ਸੰਗੀਤਕ ਪ੍ਰੋਗਰਾਮ 10 ਸਾਲ ਦੀ ਉਮਰ ’ਚ ਦਿਤਾ ਸੀ। ਭਾਰਤ ਵਿਚ ਉਨ੍ਹਾਂ ਨੇ ਪਹਿਲਾ ਪ੍ਰੋਗਰਾਮ 1939 ’ਚ ਅਤੇ ਭਾਰਤ ਤੋਂ ਬਾਹਰ ਪਹਿਲਾ ਪ੍ਰੋਗਰਾਮ 1954 ’ਚ [[ਸੋਵੀਅਤ ਸੰਘ]] ਵਿਚ ਦਿਤਾ ਸੀ। ਉਨ੍ਹਾਂ ਨੇ ਹੀ ‘[[ਸਾਰੇ ਜਹਾਂ ਸੇ ਅੱਛਾ]]’ ਦਾ ਸੰਗੀਤ ਬਣਾਇਆ ਸੀ।
*ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ [[12 ਦਸੰਬਰ]] [[2012]] ਨੂੰ 92 ਸਾਲ ਦੀ ਉਮਰੇ ਦਿਹਾਂਤ ਹੋ ਗਿਆ।<ref>[http://punjabitribuneonline.com/2012/12/%E0%A8%89%E0%A9%B1%E0%A8%98%E0%A9%87-%E0%A8%B8%E0%A8%BF%E0%A8%A4%E0%A8%BE%E0%A8%B0%E0%A8%B5%E0%A8%BE%E0%A8%A6%E0%A8%95-%E0%A8%AA%E0%A9%B0%E0%A8%A1%E0%A8%BF%E0%A8%A4-%E0%A8%B0%E0%A8%B5%E0%A9%80/|ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ Posted On December - 12 - 2012 ਸਾਂ ਡੀਏਗੋ, (ਅਮਰੀਕਾ)12 ਦਸੰਬਰ]</ref>
 
{{ਅੰਤਕਾ}}
[[Category: ਭਾਰਤੀ ਸੰਗੀਤਕਾਰ]]