ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਫੋਟੋ ਗੇਲਰੀ: ਗੈਲਰੀ ਹਟਾਈ (ਇਹ ਸਫ਼ਾ ਗੈਲਰੀ ਲਈ ਨਹੀਂ ਹੈ) ਕਿਰਪਾ ਕਰਕੇ ਲੇਖ ਵਿਚ ਹਵਾਲੇ ਜੋੜੋ
No edit summary
ਲਾਈਨ 1:
[[ਤਸਵੀਰ:Golden Temple 3.jpg|thumb|250px|right|alt=ਹਰਿਮੰਦਰ ਸਾਹਿਬ|ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਬਾਹਰੀ ਨਜ਼ਾਰਾ]]
 
'''''ਗੁਰਦੁਆਰਾ''''' ({{ਬੋਲੀ-ਅੰਗਰੇਜ਼ੀ|ਅੰਗਰੇਜੀ Gurdwara}}; '''ਗੁਰੂਦੁਆਰਾ''', '''ਗੁਰੂਦਵਾਰਾ''' ਜਾਂ '''ਗੁਰਦ੍ਵਾਰਾ'') [[ਸਿੱਖ|ਸਿੱਖਾਂ]] ਦੀ ਧਾਰਮਿਕ ਪੂਜਾ ਕਰਨ ਵਾਲ਼ੀ ਜਗ੍ਹਾ ਨੂੰ ਆਖਦੇ ਹਨ। [[ਪੰਜਾਬੀ]] ’ਚ ਗੁਰਦੁਆਰਾ ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿਚ ਇਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਵੱਡੇ ਗੁਰਦੁਆਰਿਆਂ ਵਿਚ ਦੋ ਨਿਸ਼ਾਨ ਸਾਹਿਬ ਵੀ ਹੁੰਦੇ ਹਨ।
 
ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ ’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਗੁਰੂ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੈ।