ਮਨਸੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
→‎ਹਵਾਲੇ: +{{ਅੰਤਕਾ}}
ਲਾਈਨ 3:
ਮਨਸੂਰ ਅਲ ਹਲਾਜ ਦਾ ਜਨਮ ਬੈਜਾ ਦੇ ਨਜ਼ਦੀਕ ਤੂਰ (ਫਾਰਸ) ਵਿੱਚ 858 ਵਿੱਚ ਹੋਇਆ। ਉਨ੍ਹਾਂ ਨੇ ਫਾਰਸ ਅਤੇ ਮਧ ਏਸ਼ੀਆ ਦੇ ਅਨੇਕ ਭਾਗਾਂ ਦੀ ਅਤੇ ਭਾਰਤ ਦੀ ਵੀ ਯਾਤਰਾ ਕੀਤੀ। ਸੂਫ਼ੀ ਮਤ ਦੇ ਅਨਲਹਕ (ਅਹਂ ਬ੍ਰਹਮਾਸਮੀ) ਦਾ ਪ੍ਰਤੀਪਾਦਨ ਕਰ, ਉਨ੍ਹਾਂ ਨੇ ਉਸਨੂੰ [[ਅਦ੍ਵੈਤ]] ਉੱਤੇ ਆਧਾਰਿਤ ਕਰ ਦਿੱਤਾ। ਉਹ ਹੁਲੂਲ ਅਰਥਾਤ ਪ੍ਰੀਤਮ ਵਿੱਚ ਲੀਨ ਹੋ ਜਾਣ ਦੇ ਸਮਰਥਕ ਸਨ। ਸਭਨੀ ਥਾਂਈਂ ਪ੍ਰੇਮ ਦੇ ਸਿੱਧਾਂਤ ਵਿੱਚ ਮਸਤ ਉਹ ਇਬਲੀਸ (ਸ਼ੈਤਾਨ) ਨੂੰ ਵੀ ਰੱਬ ਦਾ ਸੱਚਾ ਭਗਤ ਮੰਨਦੇ ਸਨ। ਸਮਕਾਲੀ ਆਲਮਾਂ ਅਤੇ ਸਿਆਸਤਦਾਨਾਂ ਨੇ ਉਨ੍ਹਾਂ ਦੇ ਮੁਕਤ ਮਨੁੱਖਵਾਦ ਦਾ ਘੋਰ ਵਿਰੋਧ ਕਰਦਿਆਂ 26 ਮਾਰਚ 922 ਨੂੰ ਬਗਦਾਦ ਵਿੱਚ ਅੱਠ ਸਾਲ ਕੈਦ ਰੱਖਣ ਦੇ ਬਾਅਦ ਉਨ੍ਹਾਂ ਦੀ ਹੱਤਿਆ ਕਰਾ ਦਿੱਤੀ। ਪਰ ਆਮ ਤੌਰ ਤੇ ਮੁਸਲਮਾਨ ਇਸ ਮਨੁੱਖਤਾਵਾਦੀ ਨੂੰ ਸ਼ਹੀਦ ਮੰਨਦੇ ਹਨ। ਮਹਾਨ ਸੂਫ਼ੀ ਸ਼ਾਇਰ [[ਰੂਮੀ]] ਮਨਸੂਰ ਦਾ ਪ੍ਰਸ਼ੰਸਕ ਸੀ। [[ਅੱਤਾਰ]] ਅਨੁਸਾਰ ਉਹ 'ਸ਼ਹੀਦ-ਏ-ਹੱਕ' ਸੀ। ਮੁਹੰਮਦ [[ਇਕਬਾਲ]] ਮਨਸੂਰ ਨੂੰ 'ਬੰਦਾ-ਏ-ਹੱਕ' ਆਖ ਪੁਕਾਰਦਾ ਸੀ।<ref>ਵਿਭਾਗੀ ਸ਼ਬਦ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 79 </ref>
 
{{ਅੰਤਕਾ}}
== ਹਵਾਲੇ ==
{{ਹਵਾਲੇ}}
{{ਅਧਾਰ}}