"ਭਾਫ਼ ਦਾ ਇੰਜਣ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋਟਾ → ਅਧਾਰ
(ਪੰਜਾਬੀ ਸੁਧਾਈ)
(ਛੋਟਾ → ਅਧਾਰ)
ਪਾਣੀ ਨੂੰ ਉਬਾਲ ਕੇ ਭਾਫ ਦੁਆਰਾ ਕੋਈ ਮਸ਼ੀਨੀ ਕਾਰਜ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਯਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ, ਅਤੇ ਇਸ ਬਾਅਦ [[ਉਦਯੋਗਿਕ ਕ੍ਰਾਂਤੀ]] ਦੇ ਸਮੇਂ ਇਹ ਇੰਜਨ [[ਯੰਤ੍ਰਿਕ ਸ਼ਕਤੀ]] ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਨਾਣ ਲਈ ਵੀ ਵਰਤੇ ਜਾਂਦੇ ਹਨ।
 
{{ਛੋਟਾਅਧਾਰ}}
 
[[ਸ਼੍ਰੇਣੀ:ਵਿਗਿਆਨ]]
1,392

edits