"ਮਾਲਵਾ (ਪੰਜਾਬ)" ਦੇ ਰੀਵਿਜ਼ਨਾਂ ਵਿਚ ਫ਼ਰਕ

-italics
No edit summary
(-italics)
{{ਅੰਦਾਜ਼}}
 
'''''ਮਾਲਵਾ''''' (ਅੰਗਰੇਜ਼ੀ: Malwa) [[ਪੰਜਾਬ ਖੇਤਰ]] ਦਾ [[ਸਤਲੁਜ]] ਅਤੇ [[ਜਮਨਾ]] ਦਰਿਆਵਾਂ ਵਿਚਲਾ ਇਲਾਕਾ ਹੈ। ਇਸ ਵਿਚ [[ਹਰਿਆਣਾ]] ਸੂਬੇ ਦੇ ਵੀ ਕੁਝ ਹਿੱਸੇ ਸ਼ਾਮਲ ਹਨ। ਦੱਖਣ-ਪੱਛਮ ਵਾਲ਼ੇ ਪਾਸੇ [[ਰਾਜਸਥਾਨ]] ਦਾ ਰੇਗਿਸਤਾਨ ਹੈ। ਇੱਥੋਂ ਦਾ ਵਾਤਾਵਰਨ ਖ਼ੁਸ਼ਕ, ਮਿੱਟੀ ਰੇਤਲੀ ਅਤੇ ਪਾਣੀ ਦੀ ਘਾਟ ਸੀ ਪਰ ਹੁਣ ਇੱਥੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਮੱਧਕਾਲ ਵਿਚ ਇਹ ਇਲਾਕਾ ਮੁੱਖ ਰੂਪ ਵਿਚ ਰਾਜਪੂਤ ਕਬੀਲਿਆਂ ਦੇ ਪ੍ਰਭਾਵ ਵਾਲਾ ਸੀ ਅਤੇ ਅਜੇ ਵੀ ਮਾਲਵੇ ਇਲਾਕੇ ਦੇ ਬਹੁਤੇ ਗੋਤ ਰਾਜਪੂਤਾਂ ਨਾਲ ਮਿਲਦੇ-ਜੁਲਦੇ ਹਨ।
 
ਮਾਲਵਾ ਇਲਾਕੇ ਵਿਚ ਰਹਿਣ ਵਾਲ਼ੇ ਲੋਕਾਂ ਅਤੇ ਓਹਨਾਂ ਵੱਲੋਂ ਬੋਲੀ ਜਾਂਦੀ [[ਪੰਜਾਬੀ]] ਦੀ ਉਪਬੋਲੀ ਨੂੰ ਮਲਵਈ ਆਖਦੇ ਹਨ।
1,392

edits