ਮਾਸਕੋ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਬਿੱਲੀ (ਗੱਲ-ਬਾਤ) ਦੀ ਸੋਧ 105542 ਨਕਾਰੀ
Babanwalia (ਗੱਲ-ਬਾਤ) ਦੀ ਸੋਧ 105547 ਨਕਾਰੀ
ਲਾਈਨ 1:
{| align="right" cellpadding="2" cellspacing="0" style="border:1px solid #88a; background:#CEDAF2; padding:5px; font-size: 85%; margin: 0 0 0.5em 1em; border-collapse:collapse;"
{{ਜਾਣਕਾਰੀਡੱਬਾ ਰੂਸੀ ਸੰਘੀ ਰੱਈਅਤ
! align="center" colspan="2" style="color: #FFFFFF; background: #003399; padding: 4px; font-size:170%;" |
|ਪੰਜਾਬੀ_ਨਾਂ='''ਮਾਸਕੋ '''<br />
Москва<br />[[File:Moscow collage new (2011).jpg|280px]]
|ਰੂਸੀ_ਨਾਂ=Москва
|- style="background: #CEDAF2; text-align:center;border-bottom:1px solid #999"
|ਚਿੱਤਰ_ਦਿੱਸਹੱਦਾ=Moscow collage new (2011).jpg
| '''ਨਕਸ਼ਾ'''
|ਚਿੱਤਰ_ਸਿਰਲੇਖ='''ਸਿਖਰ''': ਸੰਤ ਬੇਸਿਲ ਦਾ ਗਿਰਜਾ, ਸਪਾਸਕਾਇਆ ਘੰਟਾ-ਘਰ<br>'''ਵਿਚਕਾਰ''': ਕੋਤੇਲਨਿਚੇਸਕਾਇਆ ਬੰਨ੍ਹ ਇਮਾਰਤ, ਮਿਨਿਨ ਅਤੇ ਪੋਜ਼ਾਰਸਕੀ ਦਾ ਸਮਾਰਕ, ਯੀਸੂ ਰੱਖਿਅਕ ਦਾ ਗਿਰਜਾ, ਮਾਸਕੋ ਦੀ ਇਕਹਿਰੀ-ਪਟੜੀ<br>'''ਹੇਠਾਂ''': ਮਾਸਕੋ ਅੰਤਰਰਾਸ਼ਟਰੀ ਵਪਾਰ ਕੇਂਦਰ
|style="border-left:1px solid #999"| '''ਕੁੱਲ-ਚਿੰਨ੍ਹ'''
|ਚਿੱਤਰ_ਨਕਸ਼ਾ=Moscow in Russia (special marker).svg
|- style="background:white"
|latd=55
|rowspan=6| [[File:Moscow In Europe.png|170px|center]]
|latm=45
|- style="background: white"
|lats=06
|style="border-left:1px solid #999"| [[File:Coat of Arms of Moscow.svg|75px|center]]
|longd=37
|- style="background: #f7f8ff;border-top:1px solid #999; text-align:center;"
|longm=37
|style="border-left:1px solid #999"|
|longs=04
|- style="background: #CEDAF2; text-align:center;"
|ਚਿੱਤਰ_ਕੁੱਲ-ਚਿੰਨ੍ਹ=Coat of Arms of Moscow.svg
|style="border-left:1px solid #999;border-top:1px solid #999"| '''ਝੰਡਾ'''
|ਕੁੱਲ-ਚਿੰਨ੍ਹ_ਸਿਰਲੇਖ=[[Coat of Arms of Moscow]]
|- style="background: white; border-top:1px solid #999;"
|ਚਿੱਤਰ_ਝੰਡਾ=Flag of Moscow.svg
|style="border-left:1px solid #999"| [[File:Flag of Moscow.svg|90px|center]]
|ਝੰਡਾ_ਸਿਰਲੇਖ=[[Flag of Moscow]]
|- style="background: #f7f8ff; border-top:1px solid #999; text-align:center;"
|ਰਾਸ਼ਟਰ ਗੀਤ=''ਮੇਰਾ ਮਾਸਕੋ''
|style="border-left:1px solid #999"|
|ਛੁੱਟੀ=ਸਤੰਬਰ ਦਾ ਪਹਿਲਾ ਸ਼ਨੀਵਾਰ ਅਤੇ ਐਤਵਾਰ
|- style="border-top:1px solid #999;"
|ਛੁੱਟੀ_ਹਵਾਲਾ=<ref>{{cite web|title=Holidays and significant dates of Moscow|url=http://old.mos.ru/wps/portal/EnglishVersion?documentId=119125|work=Moscow City Government|accessdate=29 September 2010}}</ref>
|&nbsp;'''ਦੇਸ਼'''
<!--ਸਿਆਸੀ ਦਰਜਾ-->
| style="background: #f7f8ff; text-align:center;" | {{ਝੰਡਾ|ਰੂਸ}}
|ਰਾਜਨੀਤਕ_ਅਹੁਦਾ=ਸੰਘੀ ਸ਼ਹਿਰ
|- style="border-top:1px solid #999;"
|ਰਾਜਨੀਤਕ_ਅਹੁਦਾ_ਕੜੀ=ਰੂਸ ਦੇ ਸੰਘੀ ਸ਼ਹਿਰ
|&nbsp;'''ਸੰਘੀ ਜ਼ਿਲ੍ਹਾ'''
|ਸੰਘੀ_ਜ਼ਿਲ੍ਹਾ=ਕੇਂਦਰੀ
|ਆਰਥਕ_ਖੇਤਰ style="background: #f7f8ff; text-align:center;" | ਕੇਂਦਰੀ -ਰੂਸ
|- style="border-top:1px solid #999;"
<!--ਅੰਕੜੇ-->
|- style="border-top:1px solid #999;"
|ਅਬਾਦੀ_੨੦੧੦ਮਰਦਮਸ਼ੁਮਾਰੀ=੧੧੫੦੩੫੦੧
|&nbsp;'''ਭੂਗੋਲਿਕ ਫੈਲਾ'''
|ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ=ਪਹਿਲਾ
| style="background: #f7f8ff; text-align:center;" | {{coord|55|45|N|37|37|E}}
|ਅਬਾਦੀ_੨੦੧੦ਮਰਦਮਸ਼ੁਮਾਰੀ_ਹਵਾਲਾ=<ref name="2010Census" />
|- style="border-top:1px solid #999;"
|ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ=੧੦੦%
|&nbsp;'''ਸਥਾਪਤ'''
|ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ=੦
| style="background: #f7f8ff; text-align:center;" | 1147
|ਅਬਾਦੀ_ਘਣਤਾ=੯੬੮੨
|- style="border-top:1px solid #999;"
|ਅਬਾਦੀ_ਘਣਤਾ_ਤੱਕ=੧ ਜਨਵਰੀ ੨੦੧੦
|&nbsp;'''ਸ਼ਹਿਰ ਹੈਸੀਅਤ'''
|ਅਬਾਦੀ_ਘਣਤਾ_ਹਵਾਲਾ=<ref>{{cite web|title=Плотность населения Российской Федерации по субъектам Российской Федерации|url=http://www.gks.ru/bgd/regl/b10_109/IssWWW.exe/Stg//%3Cextid%3E/%3Cstoragepath%3E::%7Ctabl-02-10.xls|work=Rosstat|accessdate=30 September 2010|year=2010}}</ref>
| style="background: #f7f8ff; text-align:center;" | 1147
|ਅਬਾਦੀ_ਅਜੋਕੀ=੧੧੫੧੦੦੯੭
|- style="border-top:1px solid #999;"
|ਅਬਾਦੀ_ਅਜੋਕੀ_ਮਿਤੀ=੨੦੧੧
|&nbsp;'''ਖੇਤਰਫਲ:'''
|ਅਬਾਦੀ_ਅਜੋਕੀ_ਹਵਾਲਾ=<ref name="2011Est">[[Goskomstat|Rosstat]]. [http://www.gks.ru/bgd/free/b04_03/Isswww.exe/Stg/d01/65oz-shisl28.htm Об оценке численности постоянного населения на 1 января 2010г., на 1 января 2011г. и в среднем за 2010 год] (ਰੂਸੀ)</ref><ref>[http://www.itar-tass.com/en/c142/462078.html "The decision to enlarge the territory of Moscow entered into force", Itar Tass]</ref>
| style="background: #f7f8ff" | &nbsp;
|ਖੇਤਰਫਲ_ਕਿਮੀ੨=੨੫੧੦
|-
|ਖੇਤਰਫਲ_ਕਿਮੀ੨_ਹਵਾਲਾ=<ref>[http://mos.ru/press-center/press_releases/index.php?id_4=19417&afrom_4=25.10.2010&ato_4=03.08.2011 О совместных предложениях Правительства Москвы и Правительства Московской области по изменению границ столицы Российской Федерации — города Москвы]</ref>
| &nbsp;- ਕੁੱਲ
|ਖੇਤਰਫਲ_ਕਿਮੀ੨_ਦਰਜਾ=੮੩ਵਾਂ
| style="background: #f7f8ff; text-align:center;" | 2&nbsp;510 km2
|ਸਥਾਪਨਾ_ਮਿਤੀ=੧੧੪੭ ਤੋਂ ਪਹਿਲਾਂ
|-
|ਸਥਾਪਨਾ_ਮਿਤੀ_ਹਵਾਲਾ=<ref name="dolgorukiy"/>
| &nbsp;'''ਉਚਾਈ'''
|ਲਸੰਸ_ਪਲੇਟਾਂ=੭੭, ੯੯, ੯੭, ੧੭੭, ੧੯੯, ੧੯੭
| style="background: #f7f8ff; text-align:center;" | 156 m
|ISO=RU-MOW
|- style="border-top:1px solid #999;"
<!--ਸਰਕਾਰ-->
|- style="border-top:1px solid #999;"
|ਸਰਕਾਰ_ਅਜੋਕੀ=੨੦੧੧
|- style="border-top:1px solid #999;"
|ਮੁਖੀ_ਸਿਰਲੇਖ=ਮੇਅਰ
|&nbsp;'''ਅਬਾਦੀ:'''
|ਮੁਖੀ_ਸਿਰਲੇਖ_ਹਵਾਲਾ=<ref name="mayor">{{cite web|url=http://old.mos.ru/wps/portal/EnglishVersion?rubricId=14107|title=The Moscow City Mayor|publisher=Government of Moscow|accessdate=18 March 2010}}</ref>
| style="background: #f7f8ff" | &nbsp;
|ਮੁਖੀ_ਨਾਂ=ਸਰਗੀ ਸੋਬਿਆਨਿਨ
|-
|ਮੁਖੀ_name_ref=<ref name="mayor"/>
| &nbsp;- ਕੁੱਲ (1 ਜਨਵਰੀ 2012)
|ਵਿਧਾਨ ਸਭਾ=ਸ਼ਹਿਰੀ ਦੂਮਾ
| style="background: #f7f8ff; text-align:center;" | 11&nbsp;612&nbsp;943<ref>[http://www.gks.ru/free_doc/new_site/population/demo/Popul2011-2012.xls ''www.gks.ru: Bevolking 2011-2012'']</ref>
|ਵਿਧਾਨ ਸਭਾ_ਹਵਾਲਾ=<ref>{{cite web|title=The Moscow Statute|url=http://old.mos.ru/wps/portal/EnglishVersion?rubricId=14215&documentId=118572|work=Moscow City Duma|publisher=Moscow City Government|accessdate=September 29, 2010|date=June 28, 1995|quote=The supreme and exclusive legislative (representative) body of the state power in Moscow is the Moscow City Duma.}}</ref>
|-
|ਵੈੱਬਸਾਈਟ=http://www.mos.ru
| &nbsp;- ਅਬਾਦੀ ਘਣਤਾ
|ਵੈੱਬਸਾਈਟ_ਹਵਾਲਾ
| style="background: #f7f8ff; text-align:center;" | 4&nbsp;554 km²
|ਮਿਤੀ=ਮਾਰਚ ੨੦੧੦
|- style="border-top:1px solid #999;"
}}
|&nbsp;'''ਸਮਾਂ ਜੋਨ'''
| style="background: #f7f8ff; text-align:center;" | [[UTC]] +4
|- style="border-top:1px solid #999;"
|&nbsp;'''ਆਬੋ ਹਵਾ'''
| style="background: #f7f8ff" | &nbsp;
|-
| &nbsp;- ਟਾਈਪ
| style="background: #f7f8ff; text-align:center;" | ਮਹਾਦਵੀਪੀ-ਸਮਸ਼ੀਤੋਸ਼ਣ
|-
| &nbsp;- ਔਸਤ ਵਾਰਸ਼ਿਕ ਤਾਪਮਾਨ
| style="background: #f7f8ff; text-align:center;" | 5,0&nbsp;°C<ref>[http://www.klimadiagramme.de/Europa/moskau.html ''www.klimadiagramme.de: Moskau'']</ref>
|-
| &nbsp;- ਔਸਤ. ਤਾਪਮਾਨ. ਜਨਵਰੀ/ਜੁਲਾਈ
| style="background: #f7f8ff; text-align:center;" | -9,3 / 18,1&nbsp;°C
|-
| &nbsp;- ਔਸਤ ਵਾਰਸ਼ਿਕ ਬਾਰਸ਼
| style="background: #f7f8ff; text-align:center;" | 688 mm
|- style="border-top:1px solid #999;"
|&nbsp;'''ਮੇਅਰ'''
| style="background: #f7f8ff; text-align:center;" |  - ਸਰਗੀ ਸੋਬਿਆਨਿਨ
|- style="border-top:1px solid #999;"
|&nbsp;'''ਸਰਕਾਰੀ ਵੈੱਬਸਾਈਟ'''
| style="background: #f7f8ff; text-align:center;" | [http://mos.ru http://www.mos.ru/]
|- style="border-top:1px solid #999;"
|}
 
'''ਮਾਸਕੋ''' (ਰੂਸੀ: Москва) [[ਰੂਸ]] ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ [[ਯੂਰਪ]] ਅਤੇ [[ਰੂਸ]] ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ ੨੦੧੧2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ।<ref>{{cite web|last=Ody|first=Elizabeth|url=http://www.bloomberg.com/news/2011-03-09/carlos-slim-tops-forbes-list-of-billionaires-for-second-year.html|title=Carlos Slim Tops Forbes List of Billionaires for Second Year|publisher=Bloomberg |date=2011-03-10 |accessdate=2011-06-01}}</ref> ਇਹ [[ਧਰਤੀ]] ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆਂ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।<ref>http://siberianlight.net/moscow-population/</ref><ref>http://www.blatantworld.com/feature/europe/most_populous_cities.html</ref><ref>http://rapor.tuik.gov.tr/reports/rwservlet?adnksdb2&ENVID=adnksdb2Env&report=wa_buyukbelediye.RDF&p_kod=1&p_yil=2011&p_dil=1&desformat=html</ref> ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੧੦2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ ੧੧11,੫੦੩503,੫੦੧501 ਹੈ।<ref name="2010Census">{{ru-pop-ref|2010Census}}</ref> 1 ਜੁਲਾਈ ੨੦੧੨2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸਦਾ ਖੇਤਫਲ ਢਾਈ ਗੁਣਾ (1,੦੦੦000 ਤੋਂ 2,੫੦੦500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ ੨੩੦230,੦੦੦000 ਦਾ ਵਾਧਾ ਹੋਇਆ।<ref name="Merger2">[http://www.itar-tass.com/en/c32/461491.html Expansion of Moscow borders to help it develop harmonically: mayor, Itar-tass, July 1st, 2012]</ref>
 
ਮਾਸਕੋ, ਯੂਰਪੀ [[ਰੂਸ]] ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿੱਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।
 
ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: ਚਾਰ4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆਂ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ ੧੮੫185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
 
ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ ({{lang|ru|Третий Рим}}), ਚਿੱਟ-ਪੱਥਰੀਆ ({{lang|ru|Белокаменная}}), ਪਹਿਲਾ ਤਖ਼ਤ ({{lang|ru|Первопрестольная}}), ਚਾਲੀ ਚਾਲੀਆਂ ਵਾਲਾ ({{lang|ru|Сорок Сороков}})। ਪੁਰਾਣੀ ਰੂਸੀ ਵਿੱਚ "{{lang|ru|Сорок}}" (''ਚਾਲੀ'') ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ ਚਾਲੀ40 ਗਿਰਜੇ ਆਉਂਦੇ ਸਨ। ਇਸਦਾ ਵਾਸੀ-ਸੂਚਕ ਮਾਸਕੋਵੀ ਹੈ।
 
== ਇਤਿਹਾਸ ==