ਰੰਗ-ਮੰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਥੀਏਟਰ''' (ਅੰਗਰੇਜ਼ੀ:Theatre , ਕਈ ਵਾਰ ਅਮਰੀਕੀ ਅੰਗਰੇਜ਼ੀ ਵਿੱਚ theater<ref>''Merri..." ਨਾਲ਼ ਸਫ਼ਾ ਬਣਾਇਆ
 
ਇੰਟਰਵਿਕੀ
ਲਾਈਨ 1:
'''ਥੀਏਟਰ''' (ਅੰਗਰੇਜ਼ੀ:Theatre , ਕਈ ਵਾਰ ਅਮਰੀਕੀ ਅੰਗਰੇਜ਼ੀ ਵਿੱਚ theater<ref>''Merriam-Webster Dictionary''[http://www.merriam-webster.com/dictionary/theater], 2011</ref>) ਉਹ ਸਥਾਨ ਹੁੰਦਾ ਹੈ ਜਿੱਥੇ ਨਾਚ, ਡਰਾਮਾ, ਖੇਲ ਆਦਿ ਵਿਖਾਏ ਜਾਂਦੇ ਹੋਣ। ਥੀਏਟਰ ਲਈ [[ਰੰਗ ਮੰਚ]] ਸ਼ਬਦ ਵੀ ਪ੍ਰਚਲਿਤ ਹੈ ਜੋ ਰੰਗ ਅਤੇ ਰੰਗ ਮੰਚ ਦੋ ਸ਼ਬਦਾਂ ਦੇ ਮਿਲਣ ਨਾਲ ਬਣਿਆ ਹੈ। ਰੰਗ ਇਸ ਲਈ ਕਿ ਦ੍ਰਿਸ਼ ਨੂੰ ਆਕਰਸ਼ਕ ਬਣਾਉਣ ਲਈ ਦੀਵਾਰਾਂ, ਛੱਤਾਂ ਅਤੇ ਪਰਦਿਆਂ ਉੱਤੇ ਵਿਵਿਧ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ ਅਤੇ [[ਅਦਾਕਾਰ|ਅਦਾਕਾਰਾਂ]] ਦੀ ਵੇਸ਼ਭੂਸ਼ਾ ਅਤੇ ਮੇਕਅਪ ਵਿੱਚ ਵੀ ਵਿਵਿਧ ਰੰਗਾਂ ਦਾ ਪ੍ਰਯੋਗ ਹੁੰਦਾ ਹੈ, ਅਤੇ ਮੰਚ ਇਸ ਲਈ ਕਿ ਦਰਸ਼ਕਾਂ ਦੀ ਸਹੂਲਤ ਲਈ ਰੰਗ ਮੰਚ ਦਾ ਪਧਰ ਫਰਸ਼ ਤੋਂ ਕੁੱਝ ਉੱਚਾ ਹੁੰਦਾ ਹੈ। ਦਰਸ਼ਕਾਂ ਦੇ ਬੈਠਣ ਦੇ ਸਥਾਨ ਨੂੰ ਹਾਲ ਜਾਂ [[ਔਡੀਟੋਰੀਅਮ]] ਅਤੇ ਰੰਗ ਮੰਚ ਸਹਿਤ ਸਮੁੱਚੇ ਭਵਨ ਨੂੰ ਰੰਗਸ਼ਾਲਾ, ਜਾਂ ਨਾਟਸ਼ਾਲਾ ਕਹਿੰਦੇ ਹਨ। ਪੱਛਮੀ ਪ੍ਰਭਾਵ ਹੇਠ ਇਸਨੂੰ ਥਿਏਟਰ ਕਿਹਾ ਜਾਣ ਲੱਗਿਆ ਹੈ।
 
==ਇਹ ਵੀ ਵੇਖੋ==
ਲਾਈਨ 6:
{{ਅਧਾਰ}}
[[Category: ਨਾਟ-ਕਲਾ]]
 
*[[en:Theatre]]