ਮੁਗ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਮੁਗ਼ਲ ਵੰਸ਼.''' مغل
ਤਾਤਾਰ ਦੀ ਇੱਕ ਸ਼ੂਰਵੀਰ ਜਾਤਿ, ਜੋ ਪਹਿਲਾਂ ਆਤਿਸ਼ਪਰਸ ਸੀ ਅਤੇ ਫੇਰ ਇਸਲਾਮ ਮਤ ਵਿੱਚ ਆਈ. ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆਕੇ ਭੀ ਕਈ ਮੁਗਲ ਚਿਰ ਤੀਕ ਮੁਸਲਮਾਨ ਨਹੀਂ ਹੋਏ ਸਨ. ਜਲਾਲੁੱਦੀਨ ਫੀਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ ਪੁਰ ਸਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ. ਦਿੱਲੀ ਪਾਸ ਜੋ ਮੁਗ਼ਲਪੁਰਾ ਹੈ, ਇਹ ਉਸੀ ਸਮੇਂ ਬਣਾਇਆ ਗਿਆ ਸੀ. ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤੇ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕਾਇਮ ਕਰਨ ਵਾਲਾ ਹੋਇਆ. ਦਿੱਲੀ ਦੇ ਤਖਤ ਪੁਰ 15 ਮੁਗਲ ਬਾਦਸ਼ਾਹ ਬੈਠੇ ਹਨ.
[[ਬਾਬਰ]]. ਸਨ 1526- 1530. ਇਸ ਨੇ ਭਾਰਤ ਵਿੱਚ ਮੁਗਲਰਾਜ ਕਾਇਮ ਕੀਤਾ.
[[ਹੁਮਾਯੂੰ ਸ਼ਾਹ]], ਸਨ 1530- 1556. ਇਹ ਬਾਬਰ ਦਾ ਬੇਟਾ ਸੀ. ਇਸ ਨੂੰ ਸ਼ੇਰਸ਼ਾਹ ਸੂਰ ਪਠਾਣ ਨੇ ਜਿੱਤਕੇ ਸਨ 1540 ਵਿੱਚ ਦਿੱਲੀ ਦਾ ਤਖਤ ਸਾਂਭਿਆ. ਇਸ ਨੇ ਫੇਰ ਸਨ 1555 ਵਿੱਚ ਫਾਰਸ ਦੇ ਬਾਦਸ਼ਾਹ ਦੀ ਸਹਾਇਤਾ ਨਾਲ ਸੂਰਵੰਸ਼ ਤੋਂ ਹਿੰਦੁਸਤਾਨ ਦੀ ਬਾਦਸ਼ਾਹਤ ਖੋਹੀ, ਪਰ ਕੇਵਲ ਛੀ ਮਹੀਨੇ ਰਾਜ ਕਰਕੇ ਮਰ ਗਿਆ.
[[ਅਕਬਰ]]. ਸਨ 1556 ਤੋਂ 1605. ਇਹ ਹੁਮਾਯੂੰ ਦਾ ਬੇਟਾ ਸੀ. ਮੁਗਲ ਬਾਦਸ਼ਾਹਾਂ ਵਿੱਚੋਂ ਇਹ ਸਭ ਤੋਂ ਉੱਤਮ ਹੋਇਆ ਹੈ.
[[ਜਹਾਂਗੀਰ]]. ਸਨ 1605 ਤੋਂ 1627. ਇਹ ਅਕਬਰ ਦਾ ਬੇਟਾ ਸੀ.
[[ਸ਼ਾਹਜਹਾਂ]]. ਸਨ 1627 ਤੋਂ 1658. ਇਹ ਜਹਾਂਗੀਰ ਦਾ ਪੁਤ੍ਰ ਸੀ. ਇਸ ਨੂੰ ਇਸ ਦੇ ਬੇਟੇ ਔਰੰਗਜ਼ੇਬ ਨੇ ਸਨ 1658 ਵਿੱਚ ਕੈਦ ਕਰਕੇ ਤਖਤ ਸਾਂਭਿਆ. ਸ਼ਾਹਜਹਾਂ ਦੀ ਮੌਤ ਸਨ 1666 ਵਿੱਚ ਹੋਈ ਹੈ.
[[ਔਰੰਗਜ਼ੇਬ]] ਸਨ 1658 ਤੋਂ 1707. ਇਹ ਸ਼ਾਹਜਹਾਂ ਦਾ ਪੁਤ੍ਰ ਸੀ.
[[ਬਹਾਦੁਰਸ਼ਾਹ]]. ਸਨ 1707 ਤੋਂ 1712 ਇਹ ਔਰੰਗਜ਼ੇਬ ਦਾ ਪੁਤ੍ਰ ਸੀ.
ਜਹਾਂਦਾਰਸ਼ਾਹ. ਸਨ 1712 ਤੋਂ 1713. ਇਹ ਬਹਾਦੁਰਸ਼ਾਹ ਦਾ ਪੁਤ੍ਰ ਸੀ.
ਫ਼ਰਰੁਸਿਯਰ. ਸਨ 1713 ਤੋਂ 1719. ਇਹ ਅਜੀਮੁੱਸ਼ਾਨ ਦਾ ਪੁਤ੍ਰ ਅਤੇ ਬਹਾਦੁਰਸ਼ਾਹ ਦਾ ਪੋਤਾ ਸੀ.
ਮੁਹੰਮਦਸ਼ਾਹ. ਸਨ 1719 ਤੋਂ 1748. ਇਹ ਜਹਾਨਸ਼ਾਹ ਦਾ ਪੁਤ੍ਰ ਅਤੇ ਨ ਬਹਾਦੁਰਸ਼ਾਹ ਦਾ ਪੋਤਾ ਸੀ. ਇਸ ਦੇ ਰਾਜ ਵਿੱਚ ਅਨੇਕ ਸੂਬੇ ਸਤੰਤ੍ਰ ਹੋ ਗਏ. ਇਹ ਰਾਗ ਰੰਗ ਵਿੱਚ ਮਗਨ ਰਹਿਦਾ ਸੀ. ਇਸੇ ਕਾਰਣ ਇਸ ਦੀ ਉਪਾਧੀ ''ਰੰਗੀਲਾ'' ਸੀ. ਨਾਦਿਰਸ਼ਾਹ ਨੇ ਇਸੇ ਦੇ ਸਮੇਂ ਦਿੱਲੀ ਲੁੱਟੀ ਅਤੇ ਕਤਲਾਮ ਕੀਤੀ.

[[Category:ਇਤਿਹਾਸ]]