ਚੰਡੀਗੜ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 81:
'''ਚੰਡੀਗੜ੍ਹ''' [[ਭਾਰਤ]] ਦਾ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਰਾਜਧਾਨੀ ਹੈ। ਇਸ ਨੂੰ ਭਾਰਤ ਦਾ ਖ਼ੂਬਸੂਰਤ ਸ਼ਹਿਰ ਮੰਨਿਆ ਜਾਂਦਾ ਹੈ।
 
ਸ਼ਹਿਰ ਦੇ ਲਾਗੇ ਦੇ ਜ਼ਿਲ੍ਹਿਆਂ ਵਿੱਚ [[ ਪੰਜਾਬ ਦੇ ਜ਼ਿਲ੍ਹੇ | ਪੰਜਾਬ ]] ਦੇ [[ਮੋਹਾਲੀ ਜ਼ਿਲ੍ਹਾ|ਮੋਹਾਲੀ]], [[ਪਟਿਆਲਾ ਜ਼ਿਲ੍ਹਾ|ਪਟਿਆਲਾ]] ਅਤੇ [[ਰੋਪੜ ਜ਼ਿਲ੍ਹਾ|ਰੋਪੜ]] ਜ਼ਿਲ੍ਹੇ ਅਤੇ [[ਹਰਿਆਣੇ ਦੇ ਜ਼ਿਲ੍ਹੇ|ਹਰਿਆਣਾ]] ਦੇ [[ਅੰਬਾਲਾ ਜ਼ਿਲ੍ਹਾ|ਅੰਬਾਲਾ]] ਅਤੇ [[ ਪੰਚਕੁਲਾ ਜ਼ਿਲਾ | ਪੰਚਕੁਲਾ ]] ਹਨ। ਇਸਦੇ ਉੱਤਰੀ ਹਿੱਸੇ ਤੋਂ [[ਹਿਮਾਚਲ ਪ੍ਰਦੇਸ਼]] ਦੀ ਹੱਦ ਜ਼ਿਆਦਾ ਦੂਰ ਨਹੀਂ ਹੈ। ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿਚ ਨਿੱਘ, ਬੇਅਤਬਾਰੀ ਬਰਸਾਤ ਅਤੇ ਟੈਂਪਰੇਚਰ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਿਸੰਬਰਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ [[ ਕੋਹਰਾ ]] ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ [http://chandigarh.nic.in/knowchd_general.htm 111.੦7 c.m. ] ਹੁੰਦੀ ਹੈ। ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।
 
ਭਾਰਤੀ ਪੰਜਾਬ ਦੀ ਰਾਜਧਾਨੀ [[ਚੰਡੀਗੜ੍ਹ]] ਹੈ ਅਤੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ [[ਲਾਹੌਰ]] ਹੈ।