ਮਾਂ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 42:
ਅਜੋਕੇ ਸਮੇਂ ਵਿੱਚ ਇਲੈਕਟ੍ਰੌਨਿਕ ਮੀਡੀਆ, ਪੱਛਮੀ ਸਭਿਅਤਾ, ‘ਅਧੁਨਿਕੀਕਰਨ’ ਅਤੇ ਪੰਜਾਬੀ ਦੇ ਹੋ ਰਹੇ ‘ਹਿੰਦੀਕਰਨ’ ਨੇ ਬੇਸ਼ਕ ਪੰਜਾਬੀ ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ-ਬੋਲੀ ਪੰਜਾਬੀ ਦੀ ਸਮਰੱਥਾ ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ਦੀ ਮਾਰ ਹੇਠਾਂ ਆਉਣ ਵਾਲੀ ਨਹੀਂ। ਅੱਜਕਲ੍ਹ ਮਾਡਰਨ ਕਹਾਉਣ ਵਾਲੇ ਸਾਡੇ ਅਨੇਕਾਂ ਪੰਜਾਬੀ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ-ਬਾਤ ਕਰਨ ਦੀ ਥਾਂ ਹਿੰਦੀ ਜਾਂ ਇੰਗਲਿਸ਼ ਵਿੱਚ ਬੋਲਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਪੱਛਮੀ ਸਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਮੇ, ਮਾਸੜ, ਫੁਫੜ ਅਤੇ ਚਾਚੀ, ਤਾਈ, ਮਾਮੀ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਥਾਂ ਅੰਕਲ ਤੇ ਆਂਟੀ ਨੇ ਲੈ ਲਈ ਹੈ ਜੋ ਪਿਆਰ ਤੇ ਨਿੱਘ ਵਿਹੂਣੇ ਹਨ। ਪਿਤਾ ਜੀ, ਭਾਪਾ ਜੀ ਜਾਂ ਦਾਰ ਜੀ ਆਦਿ ਸ਼ਬਦ ਡੈਡ ਜਾਂ ਪਾਪਾ ਵਿੱਚ ਬਦਲ ਗਏ ਹਨ। ਮਾਤਾ ਜੀ, ਬੀਬੀ ਜੀ, ਝਾਈ ਜੀ ਆਦਿ ਸ਼ਬਦ ਮੰਮੀ ਜਾਂ ਮੌਮ ਬਣ ਗਏ ਹਨ।
 
ਸ਼ਾਇਦ ਹੀ ਸਾਡੇ ਬੱਚਿਆਂ ਨੂੰ ਜੇਠ-ਜਿਠਾਣੀ, ਦਿਉਰ-ਦਰਾਣੀ, ਨਣਾਨ-ਨਣਾਨਵਈਆ, ਸਾਲਾ-ਸਾਲੇਹਾਰ, ਪਤੀਸ-ਪਤਿਆਹੁਰਾ ਆਦਿ ਰਿਸ਼ਤਿਆਂ ਦਾ ਅਰਥ ਪਤਾ ਹੋਵੇ।<ref>http://www.unp.me/f16/a-21108/#ixzz2ENOP7528</ref>
 
Read more: http://www.unp.me/f16/a-21108/#ixzz2ENOP7528
 
 
 
 
 
 
{{ਅੰਤਕਾ}}