ਮਾਂ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਮਾਂ ਬੋਲੀ''' ਉਹ ਬੋਲੀ, ਭਾਸ਼ਾ ਜਾਂ ਜ਼ਬਾਨ ਹੁੰਦੀ ਹੈ ਜਿਸਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ <ref name="l">{{cite book | title=Language | publisher=Motilal Banarsidass Publishers | author=Bloomfield, Leonard | year=ਜਨਵਰੀ ੧, ੧੯੯੫ | pages=੫੬੬ ਸਫ਼ੇ | isbn=81-20811968}}</ref> ਜਾਂ ਜਿਸਨੂੰ ਇਨਸਾਨ ਆਪਣੀ ਮਾਂ ਤੋਂ ਸਿੱਖਦਾ ਹੈ <ref name="pt">{{cite web | url=http://www.punjabtimesusa.com/news/?p=8813 | title=ਮਾਂ ਬੋਲੀ ਦੇ ਡੁੱਲਦੇ ਹੰਝੂ ਪੂੰਝ ਦਿਉ | publisher=[http://www.punjabtimesusa.com ਪੰਜਾਬ ਟਾਈਮਜ਼ ਯੂ ਐਸ ਏ] | date=ਜੁਲਾਈ ੧੮, ੨੦੧੨ | accessdate=ਅਗਸਤ ੧੭, ੨੦੧੨}}</ref><ref name="dh"> {{cite news | url=http://www.dailyhamdard.com/news/5098-%E0%A8%AE%E0%A8%BE%E0%A8%82%20%E0%A8%AC%E0%A9%8B%E0%A8%B2%E0%A9%80%20%E0%A8%A6%E0%A8%BF%E0%A8%B5%E0%A8%B8%20%E2%80%99%E0%A8%A4%E0%A9%87%20%E0%A8%B5%E0%A8%BF%E0%A8%B8%E0%A8%BC%E0%A9%87%E0%A8%B8%E0%A8%BC%E0%A8%AA%E0%A9%B0%E0%A8%9C%E0%A8%BE%E0%A8%AC%E0%A9%80%20%E0%A8%AD%E0%A8%BE%E0%A8%B8%E0%A8%BC%E0%A8%BE%20%E0%A8%A6%E0%A8%BE%20%E0%A8%AA%E0%A9%B0%E0%A8%9C%E0%A8%BE%E0%A8%AC%20%E2%80%99%E0%A8%9A%20%E0%A8%B9%E0%A9%80%20%E0%A8%98%E0%A9%81%E0%A8%9F%20%E0%A8%B0%E0%A8%BF%E0%A8%B9%E0%A8%BE%20%E0%A8%B9%E0%A9%88%20%E0%A8%A6%E0%A8%AE.aspx | title=ਮਾਂ ਬੋਲੀ ਦਿਵਸ ’ਤੇ ਵਿਸ਼ੇਸ਼: ਪੰਜਾਬੀ ਭਾਸ਼ਾ ਦਾ ਪੰਜਾਬ ’ਚ ਹੀ ਘੁਟ ਰਿਹਾ ਹੈ ਦਮ | work=ਮਾਂ ਬੋਲੀ ਦਿਵਸ ’ਤੇ ਵਿਸ਼ੇਸ਼ ਲੇਖ | date=ਫ਼ਰਵਰੀ ੨੩, ੨੦੧੨ | agency=[http://www.dailyhamdard.com ਰੋਜ਼ਾਨਾ ਹਮਦਰਦ] | accessdate=ਅਗਸਤ ੧੭, ੨੦੧੨ | location=[[ਚੰਡੀਗੜ੍ਹ]]}}</ref> ਜਾਂ ਜਿਸਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ।
 
ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ।