ਅਬੁਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਅਬੂਜਾ to ਅਬੁਜਾ
No edit summary
ਲਾਈਨ 1:
{{ਜਾਣਕਾਰੀਡੱਬਾ ਬਸਤੀ
|ਅਧਿਕਾਰਕ_ਨਾਂ = ਅਬੂਜਾਅਬੁਜਾ
|ਬਸਤੀ_ਕਿਸਮ = ਸ਼ਹਿਰ
|ਚਿੱਤਰ_ਦਿੱਸਹੱਦਾ = Abuja-collage.png
ਲਾਈਨ 6:
|nickname=
|image_flag =
|ਚਿੱਤਰ_ਸਿਰਲੇਖ = ਸਿਖਰੋਂ ਘੜੀ ਦੇ ਰੁਖ਼ ਵਿੱਚ: ਅਬੁਜਾ ਦਾ ਦਿੱਸਹੱਦਾ, ਜ਼ੂਮਾ ਪੱਥਰ, ਕੇਂਦਰੀ ਬੈਂਕ ਮੁੱਖ-ਦਫ਼ਤਰ ਅਤੇ ਅਬੁਜਾ ਰਾਸ਼ਟਰੀ ਮਸਜਿਦ
|ਚਿੱਤਰ_ਸਿਰਲੇਖ = Clockwise from top: Skyline of Abuja, [[Zuma Rock]], [[Central Bank of Nigeria|Central Bank HQ]] and [[Abuja National Mosque]]
|image_seal =
|image_map =
|mapsize =
|ਨਕਸ਼ਾ_ਸਿਰਲੇਖ = ਨਾਈਜੀਰੀਆ ਵਿੱਚ ਅਬੂਜਾਅਬੁਜਾ ਦੀ ਸਥਿਤੀ
|pushpin_ਨਕਸ਼ਾ=ਨਾਈਜੀਰੀਆ
|coordinates_region = NG
ਲਾਈਨ 43:
}} <!-- Infobox ends !-->
 
'''ਅਬੂਜਾਅਬੁਜਾ''' [[ਨਾਈਜੀਰੀਆ]] ਦੀ ਰਾਜਧਾਨੀ ਹੈ। ਇਹ ਨਾਈਜੀਰੀਆ ਦੇ ਮੱਧ ਵਿੱਚ ਸੰਘੀ ਰਾਜਧਾਨੀ ਇਲਾਕੇ ਵਿੱਚ ਸਥਿੱਤ ਹੈ ਅਤੇ ਇੱਕ ਵਿਉਂਤਬੱਧ ਸ਼ਹਿਰ ਹੈ<ref name="bbc">{{cite web |url=http://news.bbc.co.uk/2/hi/africa/6355269.stm|title=Life of poverty in Abuja's wealth|accessdate=2007-08-10 |work=news.bbc.co.uk |publisher=BBC News, Tuesday, 13 February 2007 | date=2007-02-13}}</ref> ਜਿਸਨੂੰ ਅੱਸੀ ਦੇ ਦਹਾਕੇ ਵਿੱਚ ਬਣਾਇਆ ਗਿਆ ਸੀ। ਅਧਿਕਾਰਕ ਤੌਰ 'ਤੇ ਲਾਗੋਸ (ਜੋ ਹੁਣ ਦੇ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ) ਦੀ ਥਾਂ ਇਹ ਨਾਈਜੀਰੀਆ ਦੀ ਰਾਜਧਾਨੀ ੧੨ ਦਸੰਬਰ ੧੯੯੧ ਨੂੰ ਬਣੀ। ੨੦੦੬ ਦੀ ਮਰਦਮਸ਼ੁਮਾਰੀ ਮੌਕੇ ਇਸਦੀ ਅਬਾਦੀ ੭੭੬,੨੯੮ ਸੀ,<ref name=plac /> ਜਿਸ ਕਰਕੇ ਇਹ ਨਾਈਜੀਰੀਆ ਦੇ ਦਸ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ; ਪਰ ਹੁਣ ਬਹੁਤ ਸਾਰੇ ਲੋਕਾਂ ਦੇ ਅੰਤਰ ਪ੍ਰਵਾਹ ਕਾਰਨ ਕਾਫ਼ੀ ਉਪ-ਨਗਰ, ਜਿਵੇਂ ਕਿ ਕਾਰੂ ਸ਼ਹਿਰੀ ਖੇਤਰ, ਸੁਲੇਜਾ ਸ਼ਹਿਰੀ ਖੇਤਰ, ਗਵਾਗਵਾਲਾਦਾ, ਲੁਗਬੇ, ਕੂਜੇ ਅਤੇ ਹੋਰ ਛੋਟੀਆਂ ਬਸਤੀਆਂ, ਹੋਂਡ ਵਿੱਚ ਆਏ ਹਨ ਜਿਸ ਕਰਕੇ ਮਹਾਂਨਗਰੀ ਅਬੂਜਾਅਬੁਜਾ ਦੀ ਅਬਾਦੀ ਲਗਭਗ ੩੦ ਲੱਖ ਹੋ ਗਈ ਹੈ। ਡਰਮੋਗ੍ਰਾਫ਼ੀਆ ਮੁਤਾਬਕ ਅਬੂਜਾਅਬੁਜਾ ਦੇ ਸ਼ਹਿਰੀ ਖੇਤਰ ਦੀ ਅਬਾਦੀ ੨੦੧੨ ਵਿੱਚ ੨,੨੪੫,੦੦੦ ਹੈ ਜੋ ਇਸਨੂੰ ਦੇਸ਼ ਵਿੱਚ ਲਾਗੋਸ, ਕਾਨੋ ਅਤੇ ਇਬਦਾਨ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਬਣਾਉਂਦੀ ਹੈ।
 
{{ਅੰਤਕਾ}}