ਵਾਸ਼ਿੰਗਟਨ, ਡੀ.ਸੀ.: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 61:
}}
 
'''ਵਾਸ਼ਿੰਗਟਨ, ਡੀ.ਸੀ.''', ਰਸਮੀ ਤਰੀਕੇ ਨਾਲ਼ '''ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ''' ਅਤੇ ਆਮ ਤੌਰ 'ਤੇ '''ਵਾਸ਼ਿੰਗਟਨ''' ਜਾਂ '''ਡੀ.ਸ਼ੀਸੀ.''', [[ਸੰਯੁਕਤ ਰਾਜ ਅਮਰੀਕਾ]] ਦੀ ਰਾਜਧਾਨੀ ਹੈ। ੧੬ ਜੁਲਾਈ ੧੭੯੦ ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਖੇਤਰ ਹੇਠ ਹੈ ਅਤੇ ਇਸ ਕਰਕੇ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ।
 
{{ਅੰਤਕਾ}}