ਪੋਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ ਦਸਵਾਂ ਮਹਿਨਾਮਹੀਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇਗਰੀ]] ਅਤੇ [[ਜੁਲੀਅਨ ਕਲੰਡਰ|ਜੁਲੀਅਨ]] ਕਲੰਡਰਾਂ ਦੇ [[ਦਸੰਬਰ]] ਅਤੇ [[ਜਨਵਰੀ]] ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇਮਹੀਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਪੰਜਾਬ ਵਿਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇਕ ਦਿਲਚਸਪ [[ਪੌਰਾਣਿਕ ਕਥਾ]] ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ :ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਨ੍ਹਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ। <ref>http://www.punjabtimesusa.com/news/?p=700</ref>
 
==ਇਸ ਮਹੀਨੇ ਦੇ ਮੁੱਖ ਦਿਨ==
===ਦਸੰਬਰ===
* [[੧੪ ਦਸੰਬਰ]] (੧ ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
* [[੨੧ ਦਸੰਬਰ]] (੮ ਪੋਹ) - ਸ਼ਹਿਦੀਸ਼ਹੀਦੀ [[ਸਾਹਿਬਜ਼ਾਦਾ ਅਜੀਤ ਸਿੰਘ ਜੀ]], [[ਸਾਹਿਬਜ਼ਾਦਾ ਜੁਝਾਰ ਸਿੰਘ ਜੀ]] ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
* [[੨੬ ਦਸੰਬਰ]] (੧੩ ਪੋਹ) - ਸ਼ਹਿਦੀਸ਼ਹੀਦੀ [[ਸਾਹਿਬਜ਼ਾਦਾ ਜੋਰਾਵਰ ਸਿੰਘ ਜੀ]], [[ਸਾਹਿਬਜ਼ਾਦਾ ਫਤਹਿ ਸਿੰਘ ਜੀ]] ਅਤੇ [[ਮਾਤਾ ਗੁਜਰੀ ਜੀ]]
 
===ਜਨਵਰੀ===
ਲਾਈਨ 16 ⟶ 17:
* [http://www.srigranth.org/servlet/gurbani.gurbani?Action=Page&Param=133&english=t&id=5450#l5450 www.srigranth.org SGGS Page 133]
* [http://www.sikhcoalition.org/SikhismCalendar.asp www.sikhcoalition.org]
{{ਅੰਤਕਾ}}
{{ਅਧਾਰ}}
 
{{ਨਾਨਕਸ਼ਾਹੀ ਜੰਤਰੀ}}
 
{{sikhism-stub}}
[[ਸ਼੍ਰੇਣੀ:ਨਾਨਕਸ਼ਾਹੀ ਜੰਤਰੀ]]