ਲਾਸ ਐਂਜਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਨਾਂ = ਲਾਸ ਐਂਜਲਸ |ਅਧਿਕਾਰਕ_ਨਾਂ = ਲਾਸ ਐਂਜਲਸ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 13:
|image_cap =
|ਨਕਸ਼ਾ_ਸਿਰਲੇਖ = ਕੈਲੀਫ਼ੋਰਨੀਆ ਰਾਜ ਦੀ ਲਾਸ ਐਂਜਲਸ ਕਾਊਂਟੀ ਵਿੱਚ ਸਥਿਤੀ
|pushpin_ਨਕਸ਼ਾ = ਸੰਯੁਕਤ ਰਾਜ ਅਮਰੀਕਾ੨ਅਮਰੀਕਾ
|pushpin_ਨਕਸ਼ਾ_ਸਿਰਲੇਖ = ਸੰਯੁਕਤ ਰਾਜ ਵਿੱਚ ਸਥਿਤੀ
|coordinates_ਖੇਤਰ = US-CA
ਲਾਈਨ 80:
|footnotes =
}}
'''ਲਾਸ ਐਂਜਲਸ''' ({{IPAc-en|audio=En-us-los-angeles.ogg|l|ɔː|s|_|ˈ|æ|n|dʒ|ə|l|ə|s}} ਜਾਂ {{IPAc-en|audio=En-uk-Los Angeles.ogg|l|ɒ|s|_|ˈ|æ|n|dʒ|ə|l|iː|z}}; {{IPA-es|los ˈaŋxeles|lang}}, ਜਿਸਨੂੰ ''Los Ángeles'' ਲਿਖਿਆ ਜਾਂਦਾ ਹੈ, ''ਫ਼ਰਿਸ਼ਤੇ'' ਦੀ ਸਪੇਨੀ), ਜਿਸਨੂੰ ਇਸਦੇ ਦਸਤਖ਼ਤੀ ਨਾਂ '''ਐੱਲ.ਏ.''' ਨਾਲ਼ ਵੀ ਜਾਣਿਆ ਜਾਂਦਾ ਹੈ, [[ਸੰਯੁਕਤ ਰਾਜ ਅਮਰੀਕਾ]] ਦਾ [[ਨਿਊਯਾਰਕ]] ਮਗਰੋਂ ਦੂਜਾ ਅਤੇ ਉਸਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੦ ਮਰਦਮਸ਼ੁਮਾਰੀ ਮੁਤਾਬਕ ੩,੭੯੨,੬੨੧ ਸੀ।<ref>{{cite web | url = http://2010.census.gov/news/releases/operations/cb11-cn124.html | title = U.S. Census Bureau Releases Data on Population Distribution and Change in the U.S. Based on Analysis of 2010 Census Results | date = March 24, 2010 | publisher = U.S. Census Bureau | accessdate =September 28, 2011}}</ref> ਇਸਦਾ ਖੇਤਰਫਲ ੪੬੯ ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਖੇਤਰ ਅਤੇ ਵਧੇਰਾ ਲਾਸ ਐਂਜਲਸ ਖੇਤਰ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ ੨੦੧੦ ਵਿੱਚ ਕ੍ਰਮਵਾਰ ੧੨,੮੨੮,੮੩੭ ਅਤੇ ੧.੮ ਕਰੋੜ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰ ਹੈ।<ref>{{cite web|url=http://www.worldatlas.com/citypops.htm |title=City Populations – World City Population, Biggest Largest Cities in the World |publisher=Worldatlas.com |accessdate=September 28, 2011}}</ref> and the second largest in the United States.<ref>{{cite web | url=http://factfinder2.census.gov/faces/tableservices/jsf/pages/productview.xhtml?pid=DEC_10_NSRD_GCTPL2.US24PR&prodType=table| title = Population and Housing Occupancy Status: 2010 – United States – Metropolitan Statistical Area | publisher = U.S. Census Bureau | accessdate =September 28, 2011}}</ref> ਇਹ ਲਾਸ ਐਂਜਲਸ ਕਾਊਂਟੀ, ਜੋ ਕਿ [[ਸੰਯੁਕਤ ਰਾਜ ਅਮਰੀਕਾ|ਅਮਰੀਕਾ]] ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ।<ref>{{cite news|author=Les Christie |url=http://money.cnn.com/2007/08/08/real_estate/most_diverse_counties/index.htm |title=The most ethnically diverse counties in the United States |publisher=CNN |date=August 9, 2007|accessdate=September 28, 2011}}</ref> ਜਦਕਿ ਸੰਪੂਰਨ ਲਾਸ ਐਂਜਲਸ ਖੇਤਰ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ।<ref>{{cite web|url=http://www.cnbc.com/id/43066296/The_Top_10_Most_Diverse_Cities_in_America?slide=11 |title=The Top 10 Most Diverse Cities in America |publisher=cnbc.com |accessdate=September 28, 2011}}</ref> Theਇੱਥੋਂ city'sਦੇ inhabitantsਵਾਸੀਆਂ areਨੂੰ referredਐਂਜਲੀਨੋ toਜਾਂ asਐਂਜਲਸੀ "[[Angelenos]]."ਕਿਹਾ ਜਾਂਦਾ ਹੈ।<ref>{{cite web |url=http://www.thefreedictionary.com/Angeleno |title=Angeleno |publisher=The Free Dictionary |accessdate=September 28, 2011}}</ref>
 
{{ਅੰਤਕਾ}}