ਲਾਸ ਐਂਜਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
|ਅਧਿਕਾਰਕ_ਨਾਂ = ਲਾਸ ਐਂਜਲਸ ਦਾ ਸ਼ਹਿਰ
|ਬਸਤੀ_ਕਿਸਮ = ਸ਼ਹਿਰ
|ਉਪਨਾਮ = ਐੱਲ.ਏ., ਫ਼ਰਿਸ਼ਤਿਆਂ ਦਾ ਸ਼ਹਿਰ,<ref>{{cite news|title=Atlanta works on its sales pitch: Convention bureau's chief sticks to basics in marketing the city|last=Stafford|first=Leon|work=The Atlanta Journal – Constitution |date=January 7, 2010|page=1|url=http://www6.lexisnexis.com/publisher/EndUser?Action=UserDisplayFullDocument&orgId=574&topicId=100020422&docId=l:1103602102&start=4|accessdate=October 1, 2011}}</ref> Angeltownਫ਼ਰਿਸ਼ਤਾਨਗਰ,<ref>{{cite news|title=A Teflon Metropolis Where No Nicknames Stick|last=Smith|first=Jack|work=Los Angeles Times|date=October 12, 1989|page=1|url=http://articles.latimes.com/1989-10-12/news/vw-168_1_los-angeles|accessdate=October 1, 2011}}</ref> Laਲਾ-Laਲਾ Landਧਰਤੀ<ref>{{cite news | url = http://latimesblogs.latimes.com/jacketcopy/2011/03/la-la-land-now-the-dictionary-definition-of-los-angeles.html | title = 'La-La Land,' now the dictionary definition of Los Angeles | publisher = Los Angeles Times | date = March 25, 2011 | accessdate =September 29, 2011}}</ref>
|ਵੈੱਬਸਾਈਟ = [http://www.lacity.org/ lacity.org]
|ਚਿੱਤਰ_ਦਿੱਸਹੱਦਾ = New LA Infobox Pic Montage 5.jpg
ਲਾਈਨ 75:
|ਸਥਾਪਨਾ_ਮਿਤੀ੨ = ੪ ਅਪ੍ਰੈਲ ੧੮੫੦
|ਖ਼ਾਲੀ_ਨਾਂ = FIPS ਕੋਡ
|ਖ਼ਾਲੀ_ਜਾਣ = 06੦੬-੪੪੦੦੦
|ਖ਼ਾਲੀ੧_ਨਾਂ = GNIS ਲੱਛਣ ਪਹਿਚਾਣ
|ਖ਼ਾਲੀ੧_ਜਾਣ = ੧੬੬੨੩੨੮
|footnotes =
}}
'''ਲਾਸ ਐਂਜਲਸ''' ({{IPA-es|los ˈaŋxeles|lang}}, ਜਿਸਨੂੰ ''Los Ángeles'' ਲਿਖਿਆ ਜਾਂਦਾ ਹੈ, ''ਫ਼ਰਿਸ਼ਤੇ'' ਦੀ ਸਪੇਨੀ), ਜਿਸਨੂੰ ਇਸਦੇ ਦਸਤਖ਼ਤੀ ਨਾਂ '''ਐੱਲ.ਏ.''' ਨਾਲ਼ ਵੀ ਜਾਣਿਆ ਜਾਂਦਾ ਹੈ, [[ਸੰਯੁਕਤ ਰਾਜ ਅਮਰੀਕਾ]] ਦਾ [[ਨਿਊਯਾਰਕ]] ਮਗਰੋਂ ਦੂਜਾ ਅਤੇ ਉਸਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੦ ਮਰਦਮਸ਼ੁਮਾਰੀ ਮੁਤਾਬਕ ੩,੭੯੨,੬੨੧ ਸੀ।<ref>{{cite web | url = http://2010.census.gov/news/releases/operations/cb11-cn124.html | title = U.S. Census Bureau Releases Data on Population Distribution and Change in the U.S. Based on Analysis of 2010 Census Results | date = March 24, 2010 | publisher = U.S. Census Bureau | accessdate =September 28, 2011}}</ref> ਇਸਦਾ ਖੇਤਰਫਲ ੪੬੯ ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਖੇਤਰ ਅਤੇ ਵਧੇਰਾ ਲਾਸ ਐਂਜਲਸ ਖੇਤਰ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ ੨੦੧੦ ਵਿੱਚ ਕ੍ਰਮਵਾਰ ੧੨,੮੨੮,੮੩੭ ਅਤੇ ੧.੮ ਕਰੋੜ ਹੈ ਜਿਸ ਕਰਕੇ ਇਹ ਦੁਨੀਆਂ ਦਾਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਖੇਤਰਖੇਤਰਾਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ।<ref>{{cite web|url=http://www.worldatlas.com/citypops.htm |title=City Populations – World City Population, Biggest Largest Cities in the World |publisher=Worldatlas.com |accessdate=September 28, 2011}}</ref> and the second largest in the United States.<ref>{{cite web | url=http://factfinder2.census.gov/faces/tableservices/jsf/pages/productview.xhtml?pid=DEC_10_NSRD_GCTPL2.US24PR&prodType=table| title = Population and Housing Occupancy Status: 2010 – United States – Metropolitan Statistical Area | publisher = U.S. Census Bureau | accessdate =September 28, 2011}}</ref> ਇਹ ਲਾਸ ਐਂਜਲਸ ਕਾਊਂਟੀ, ਜੋ ਕਿ [[ਸੰਯੁਕਤ ਰਾਜ ਅਮਰੀਕਾ|ਅਮਰੀਕਾ]] ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ।<ref>{{cite news|author=Les Christie |url=http://money.cnn.com/2007/08/08/real_estate/most_diverse_counties/index.htm |title=The most ethnically diverse counties in the United States |publisher=CNN |date=August 9, 2007|accessdate=September 28, 2011}}</ref> ਜਦਕਿ ਸੰਪੂਰਨ ਲਾਸ ਐਂਜਲਸ ਖੇਤਰ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ।<ref>{{cite web|url=http://www.cnbc.com/id/43066296/The_Top_10_Most_Diverse_Cities_in_America?slide=11 |title=The Top 10 Most Diverse Cities in America |publisher=cnbc.com |accessdate=September 28, 2011}}</ref> ਇੱਥੋਂ ਦੇ ਵਾਸੀਆਂ ਨੂੰ ਐਂਜਲੀਨੋ ਜਾਂ ਐਂਜਲਸੀ ਕਿਹਾ ਜਾਂਦਾ ਹੈ।<ref>{{cite web |url=http://www.thefreedictionary.com/Angeleno |title=Angeleno |publisher=The Free Dictionary |accessdate=September 28, 2011}}</ref>
 
{{ਅੰਤਕਾ}}