"ਭਾਰਤੀ ਕਮਿਊਨਿਸਟ ਪਾਰਟੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Robot: Adding zh:印度人民党)
No edit summary
'''ਭਾਰਤੀ ਕਮਿਊਨਿਸਟ ਪਾਰਟੀ''' ਭਾਰਤ ਦਾ ਇੱਕ ਸਾਮਵਾਦੀ ਦਲ ਹੈ।ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ<ref>http://static.upscportal.com/files/upsc2012/igp/csat-paper1/IGP-CSAT-Paper-1-Indian-History-Modern-Indian-History-Indian-left-movement-Some-facts.pdf</ref> ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ [[ਮੇਰਠ]] ਵਿੱਚ ਹੋਈ ਸੀ।<ref>https://sites.google.com/a/communistparty.in/cpi/brief-history-of-cpi</ref> ਇਸੇ ਤੋਂ ਵੱਖ ਹੋਈ [[ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)]] ਇਸ ਦੀ ਸਥਾਪਨਾ 17 ਅਕਤੂਬਰ1920ਅਕਤੂਬਰ 1920 ਨੂੰ [[ਤਾਸ਼ਕੰਦ]] ਵਿੱਚ ਹੋਈ ਮੰਨਦੀ ਹੈ।<ref>https://sites.google.com/a/communistparty.in/cpi/brief-history-of-cpi</ref>
 
[[ਨਿਊ ਏਜ]] (New Age) ਇਸ ਦਲ ਦਾ ਹਫਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਯੁਵਕ ਸੰਗਠਨ [[ਆਲ ਇੰਡੀਆ ਯੂਥ ਫੈਡਰੇਸ਼ਨ]] ਹੈ ।
ਗੁਮਨਾਮ ਵਰਤੋਂਕਾਰ