ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ r2.7.3) (Robot: Modifying en:Teja singh sutantar to en:Teja Singh Sutantar
ਲਾਈਨ 1:
 
 
ਤੇਜਾ ਸਿੰਘ ਸੁਤੰਤਰ (16 ਜੁਲਾਈ 1901 - 12 ਅਪਰੈਲ, 1973) ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਸਨ। ਉਹ ਅਕਾਲੀ ਲਹਿਰ ਦੇ ਰਾਹੀਂ ਗਦਰ ਲਹਿਰ ਵਿੱਚ ਸ਼ਾਮਲ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਬਾਅਦ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿਧ ਹੋਏ। ਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਰਾ ਲਹਿਰ ਵਿੱਚ ਉਨ੍ਹਾਂ ਨੇ ਮੋਹਰੀ ਯੋਗਦਾਨ ਪਾਇਆ।
==ਜੀਵਨ==
ਲਾਈਨ 14 ⟶ 12:
[[ਸ਼੍ਰੇਣੀ:ਪੰਜਾਬੀ ਲੋਕ]]
[[ਭਾਰਤੀ ਕਮਿਊਨਿਸਟ ਆਗੂ]]
 
[[en: teja singh sutantar]]
[[en:Teja Singh Sutantar]]