ਬਾਕੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਬਸਤੀ
|ਅਧਿਕਾਰਕ_ਨਾਂ=ਬਾਕੂ
|ਦੇਸੀ_ਨਾਂ=Bakı
|ਚਿੱਤਰ_ਦਿੱਸਹੱਦਾ =Копия dla baku.jpg
|imagesize =
|ਚਿੱਤਰ_ਸਿਰਲੇਖ = ਸਿਖਰ ਖੱਬੇ: ਬਾਕੂ ਦਿੱਸਹੱਦਾ; ਸਿਖਰ ਸੱਜੇ: ਬਾਕੂ ਵਪਾਰ ਕੇਂਦਰ; ਵਿਚਕਾਰ ਖੱਬੇ: ਹੈਦਰ ਅਲੀਯੇਵ ਰਾਜ ਭਵਨ; ਵਿਚਕਾਰ ਸੱਜੇ: ਬਾਕੂ ਬਾਗ਼,; ਹੇਠਾਂ ਖੱਬੇ: ਬਾਕੂ ਕੁਆਰੀ ਅਟਾਰੀ; ਹੇਠਾਂ ਮੱਧ: ਬਾਕੂ ਸਰਕਾਰ ਘਰ; ਹੇਠਾਂ ਸੱਜੇ: ਬਾਕੂ ਟੀ.ਵੀ. ਬੁਰਜ
|image_flag =
|ਚਿੱਤਰ_ਢਾਲ =WP baku siegel.png
|ਢਾਲ_ਅਕਾਰ =80px
|image_map =
|ਨਕਸ਼ਾਅਕਾਰ =220px
|ਨਕਸ਼ਾ_ਸਿਰਲੇਖ =ਰਾਤ ਵੇਲੇ ਬਾਕੂ ਦੀਆਂ ਰੌਸ਼ਨੀਆਂ
|pushpin_ਨਕਸ਼ਾ =ਅਜ਼ਰਬਾਈਜਾਨ
|pushpin_label_position=bottom
|pushpin_map_caption=ਅਜ਼ਰਬਾਈਜਾਨ ਵਿੱਚ ਸਥਿਤੀ
|coordinates_ਖੇਤਰ=AZ
|ਉਪਵਿਭਾਗ_ਕਿਸਮ =ਦੇਸ਼
|ਉਪਵਿਭਾਗ_ਨਾਂ ={{ਝੰਡਾ|ਅਜ਼ਰਬਾਈਜਾਨ}}
|established_title =
|established_date =
|ਮੁਖੀ_ਸਿਰਲੇਖ =ਮੇਅਰ
|ਮੁਖੀ_ਨਾਂ =ਹਾਜੀਬਲ ਅਬੂਤਾਲੀਬੋਵ
|area_magnitude =
|ਖੇਤਰਫਲ_ਕੁੱਲ_ਕਿਮੀ੨ =2130
|ਖੇਤਰਫਲ_ਪਗਨੋਟ =<ref name="DENSITY">{{cite web
|url=http://www.azstat.org/statinfo/demoqraphic/en/010.shtml#s11
|archiveurl=http://web.archive.org/web/20071124164655/http://www.azstat.org/statinfo/demoqraphic/en/010.shtml#s11
|archivedate=24 November 2007
|title=Administrative, density and territorial units and land size by economic regions of Azerbaijan Republic for January 1. 2007
|accessdate=17 July 2009}}</ref>
|area_land_km2 =
|area_water_km2 =
|ਅਬਾਦੀ_ਤੱਕ =੨੦੧੨
|ਅਬਾਦੀ_ਪਗਨੋਟ =<ref>[http://www.azstat.org/statinfo/demoqraphic/en/AP_/AP_1.shtml The State Statistical Committee of the Republic of Azerbaijan, 2.5 Population by sex, economic and administrative regions, urban settlements at the beginning of 2012, retrieved on October 2, 2012]</ref>
|ਅਬਾਦੀ_ਕੁੱਲ =2122300
|population_metro =
|population_density_km2=996.38
|ਸਮਾਂ_ਜੋਨ =ਅਜ਼ਰਬਾਈਜਾਨ ਸਮਾਂ
|utc_offset =+੪
|ਸਮਾਂ_ਜੋਨ_DST =ਅਜ਼ਰਬਾਈਜਾਨ ਸਮਾਂ
|utc_offset_DST =+੫
|latd=40 |latm=23 |lats=43|latNS=N
|longd=49 |longm=52 |longs=56|longEW=E
|coordinates_type=type:city(2039700)_region:AZ_source:dewiki
|ਉਚਾਈ_ਮੀਟਰ =−28
|ਖੇਤਰ_ਕੋਡ=੧੨
|ਡਾਕ_ਕੋਡ_ਕਿਸਮ=ਡਾਕ ਕੋਡ
|ਡਾਕ_ਕੋਡ=AZ੧੦੦੦
|ਵੈੱਬਸਾਈਟ =[http://www.bakucity.az/ BakuCity.az]
|footnotes =
}}
 
 
'''ਬਾਕੂ''' ({{lang-az|Bakı}}, {{IPA-tr|bɑˈcɯ|IPA}}) [[ਅਜ਼ਰਬਾਈਜਾਨ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿੱਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (੫੩ ਏਕੜ)। ੨੦੦੯ ਦੇ ਅਰੰਭ ਵਿੱਚ ਇਸਦੀ ਅਬਾਦੀ ਲਗਭਗ ੨੦ ਲੱਖ ਸੀ।ਸੀ;<ref name="pop"{{cite web
|url=http://www.azstat.org/statinfo/demoqraphic/en/2_2.shtml
|title=Population by economic and administrative regions, urban settlements at the beginning of the 2009|accessdate=21 November 2009| archiveurl= http://web.archive.org/web/20091114093435/http://www.azstat.org/statinfo/demoqraphic/en/2_2.shtml| archivedate= 14 November 2009| deadurl= no}}</ref> ਅਧਿਕਾਰਕ ਤੌਰ 'ਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦੀ ਹੈ।