ਮੋਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ
(ਕੋਈ ਫ਼ਰਕ ਨਹੀਂ)

16:45, 1 ਜਨਵਰੀ 2013 ਦਾ ਦੁਹਰਾਅ

ਮੋਲੀਏਰ (ਫਰਾਂਸੀਸੀ ਭਾਸ਼ਾ: Molière; 15 ਜਨਵਰੀ 1622 – 17 ਫਰਵਰੀ 1673), ਅਸਲੀ ਨਾਂ ਜਾਂ ਬਾਪਤੀਸਤ ਪੁਕੋਲਾਂ, ਇੱਕ ਫਰਾਂਸੀਸੀ ਨਾਟਕਕਾਰ ਅਤੇ ਅਭਿਨੇਤਾ ਸੀ। ਇਸਨੂੰ ਪੱਛਮੀ ਸਾਹਿਤ ਵਿੱਚ ਹਾਸ ਰਸ ਦਾ ਸਭ ਤੋਂ ਵੱਡਾ ਉਸਤਾਦ ਮੰਨਿਆ ਜਾਂਦਾ ਹੈ। ਲ ਬੁਰਜੁਆ ਜੰਤੀਲਓਮ ਇਸਦੀਆਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।