ਨਿੰਮ੍ਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
interwiki
No edit summary
ਲਾਈਨ 1:
'''ਨਿੰਮ''' (ਐਨਜਾਡਾਇਰੈਕਟਾAzadirachta ਇੰਡੀਕਾindica) ਐਨਜਾਡਾਇਰੈਕਟਾ ਨਾਂ ਦਾ ਵਿਕਾਸ ਫਾਰਸੀ[[ਫ਼ਾਰਸੀ]] ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ ।ਹੈ। ਕਿਉਂਕਿ ਨਿੰਮ ਤੇਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ ।ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ ।ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ।
==ਹੋਰ ਪ੍ਰਚਲਿਤ ਨਾਂ==
ਨੀਮ
==ਪਛਾਣ==
ਨਿੰਮ ਭਾਰਤੀ ਮੂਲ ਦਾ ਇੱਕ ਸਦਾਬਹਾਰ ਰੁੱਖ ਹੈ। ਇਹ ਸਦੀਆਂ ਤੋਂ ਸਮੀਪਵਰਤੀ ਦੇਸ਼ਾਂ - ਪਾਕਿਸਤਾਨ , ਬਾਂਗਲਾਦੇਸ਼ , ਨੇਪਾਲ , [[ਮਿਆਂਮਾਰ]] (ਬਰਮਾ), [[ਥਾਈਲੈਂਡ]], [[ਇੰਡੋਨੇਸ਼ੀਆ]] , [[ਸ਼੍ਰੀ ਲੰਕਾ]] ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਰਿਹਾ ਹੈ। ਲੇਕਿਨ ਬੀਤਿਆ ਹੋਇਆ ਲੱਗਭੱਗ ਡੇਢ ਸੌ ਸਾਲਾਂ ਵਿੱਚ ਇਹ ਰੁੱਖ ਭਾਰਤੀ ਉਪਮਹਾਦੀਪ ਦੀ ਭੂਗੋਲਿਕ ਸੀਮਾ ਨੂੰ ਟੱਪ ਕਰ ਅਫਰੀਕਾ, ਆਸਟਰੇਲੀਆ, ਦੱਖਣ ਪੂਰਵ [[ਏਸ਼ੀਆ]], ਦੱਖਣ ਅਤੇ ਮਧ ਅਮਰੀਕਾ ਅਤੇ ਦੱਖਣ ਪ੍ਰਸ਼ਾਂਤ ਦੀਪਸਮੂਹ ਦੇ ਅਨੇਕ ਉਸ਼ਣ ਅਤੇ ਉਪ-ਉਸ਼ਣ ਕਟਿਬੰਧੀ ਦੇਸ਼ਾਂ ਵਿੱਚ ਵੀ ਪਹੁੰਚ ਚੁੱਕਿਆ ਹੈ। ਇਸਦਾ ਬਨਾਸਪਤਿਕ ਨਾਮ ‘Melia azadirachta ਅਤੇ Azadiracta Indica’ਹੈ। ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਤਨਾ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ।ਇਸਦੇ ਪੱਤੇ ਸਯੁੰਕਤ ਲੰਬੇ ਤੇ ਲਮਕਵੇ ਹੁੰਦੇ ਹਨ। ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ। ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਿੰਮ ਦੇ ਫਲ ਨੂੰ ਨਿਮੋਲੀ ਕਿਹਾ ਜਾਂਦਾ ਹੈ ।
 
ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ । ਤਨਾ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ ।ਇਸਦੇ ਪੱਤੇ ਸਯੁਕਤ ਲੰਬੇ ਤੇ ਲਮਕਵੇ ਹੁੰਦੇ ਹਨ । ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ ।
ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ । ਨਿੰਮ ਦੇ ਫਲ ਨੂੰ ਨਿਮੋਲੀ ਕਿਹਾ ਜਾਂਦਾ ਹੈ ।
 
==ਉੱਗਣ ਖੇਤਰ==
 
ਨਿੰਮ ਦੇ ਰੁੱਖ ਤਕਰੀਬਨ ਸਾਰੇ ਭਾਰਤ ਅਤੇ ਖਾਸ ਤੋਰ ਤੇ ਪੰਜਾਬ ਵਿੱਚ ਕੁਦਰਤੀ ਤੋਰ ਤੇ ਉੱਗਦੇ ਹਨ । ਇਹ ਆਮ ਤੋਰ ਤੇ ਘਰਾਂ ਅਤੇ ਆਹਾਤਿਆ ਉੱਤੇ ਉਗਾਇਆ ਜਾਂਦਾ ਹੈ ।
 
==ਮਹੱਤਤਾ==
ਨਿੰਮ ਬਹੁਤ ਲਾਭਕਾਰੀ ਰੁੱਖ ਹੈ ।ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ ।ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ।ਇਸ ਦੀ ਲੱਕੜ ਨੂੰ ਸਿਉਂਕ ਨਹੀ ਲੱਗਦੀ ।ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ ।ਹਨ।
 
 
 
{{ਅਧਾਰ}}
[[Category:ਆਧਾਰ / ਪੰਜਾਬ ਦੇ ਦਰਖਤ ]]