ਤਾਈਪੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Monica124 moved page ਤਾਈਪਈ to ਤਾਈਪੇ
No edit summary
ਲਾਈਨ 62:
|- style="border-top:1px solid #999;"
| '''ਸਰਕਾਰੀ ਵੈੱਬਸਾਈਟ'''
| style="background: #f7f8ff; text-align:center;" | [http://english.taipei.gov.tw]
|- style="border-top:1px solid #999;"
|}'''ਤਾਈਪੇ''', [[ਚੀਨ ਗਣਰਾਜ]] (ਜਿਸਨੂੰ ਤਾਈਵਾਨ ਦੇ ਨਾਮ ਤੋਂ ਜਿਆਦਾ ਜਾਣਿਆ ਜਾਂਦਾ ਹੈ) ਦੀ ਰਾਜਧਾਨੀ ਹੈ। ਤਾਈਪੇ ਤਾਈਵਾਨ ਟਾਪੂ ਦੇ ਸਭ ਤੋਂ ਵੱਡੇ ਮੇਟਰੋਪੋਲਿਟਨ ਖੇਤਰ ਦਾ ਕੇਂਦਰੀ ਸ਼ਹਿਰ ਹੈ। ਇਹ ਟਾਪੂ ਦੇ ਉੱਤਰੀ ਨੋਕ ਉੱਤੇ, ਤੰਸੁਈ ਦਰਿਆ ਦੇ ਕੰਡੇ ਉੱਤੇ ਸਥਿਤ ਹੈ। ਤਾਈਪੇ ਸ਼ਹਿਰ ਦੀ ਆਬਾਦੀ 26,18,772 ਹੈ। ਤਾਈਪੇ, ਨਵਾਂ ਤਾਈਪੇ ਅਤੇ ਕੀਲੂੰਗ ਮਿਲਕੇ ਤਾਈਪੇ ਮੇਟਰੋਪੋਲਿਟਨ ਖੇਤਰ ਬਣਾਉਂਦੇ ਹਨ, ਜਿਸਦੀ ਕੁੱਲ ਅਬਾਦੀ 69,00,273 ਹੈ। ਕੇਵਲ ਤਾਈਪੇ ਸ਼ਬਦ ਦਾ ਵਰਤੋਂ ਮੁੱਖਤ: ਮੇਟਰੋਪੋਲਿਟਨ ਖੇਤਰ ਲਈ ਅਤੇ ਤਾਈਪੇ ਸ਼ਹਿਰ ਸ਼ਬਦ ਦਾ ਵਰਤੋਂ ਸਿਰਫ ਸ਼ਹਿਰ ਲਈ ਕੀਤਾ।