ਵੈਲਿੰਗਟਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਨਾਂ = ਵੈਲਿੰਗਟਨ |native_name = |native_name_lang= |ਉਪਨਾਮ = ਬੰਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 59:
'''ਵੈਲਿੰਗਟਨ''' ({{IPAc-en|icon|ˈ|w|ɛ|l|ɪ|ŋ|t|ən}}) [[ਨਿਊਜ਼ੀਲੈਂਡ]] ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹ ਉੱਤਰੀ ਟਾਪੂ ਦੇ ਸਭ ਤੋਂ ਦੱਖਣੀ ਸਿਰੇ 'ਤੇ, ਕੁੱਕ ਜਲ ਡਮਰੂ ਅਤੇ ਰੀਮੂਤਕ ਪਹਾੜਾਂ ਵਿਚਕਾਰ ਸਥਿੱਤ ਹੈ। ਇਸਦੀ ਅਬਾਦੀ ੩੯੫,੬੦੦ ਹੈ।
 
ਵੈਲਿੰਗਟਨ ਸ਼ਹਿਰੀ ਖੇਤਰ ਉੱਤਰੀ ਟਾਪੂ ਦੇ ਦੱਖਣੀ ਹਿੱਸੇ ਦਾ ਪ੍ਰਮੁੱਖ ਅਬਾਦੀ ਕੇਂਦਰ ਅਤੇ ਵੈਲਿੰਗਟਨ ਖੇਤਰ - ਜਿਸ ਵਿੱਚ ਕਪੀਤੀ ਤਟ ਅਤੇ ਵੈਰਰਪਾ ਵੀ ਸ਼ਾਮਲ ਹਨ- ਦਾ ਟਿਕਾਣਾ ਹੈ। ਇਸ ਮਹਾਂਨਗਰੀ ਖੇਤਰ ਵਿੱਚ ਚਾਰ ਸ਼ਹਿਰ ਸ਼ਾਮਲ ਹਨ: [[ਵੈਲਿੰਗਟਨ]], ਜੋ ਕੁੱਕ ਜਲ ਡਮਰੂ ਅਤੇ ਵੈਲਿੰਗਟਨ ਬੰਦਰਗਾਹ ਵਿਚਲੇ ਪਰਾਇਦੀਪ ਉੱਤੇ ਸਥਿੱਤ ਹੈ ਅਤੇ ਜਿੱਥੇ ਕੇਂਦਰੀ ਵਪਾਰਕ ਜ਼ਿਲ੍ਹਾ ਹੈ ਅਤੇ ਵੈਲਿੰਗਟਨ ਦੀ ਅੱਧੀ ਅਬਾਦੀ ਰਹਿੰਦੀ ਹੈ; [[ਪੋਰੀਰੂਆ]], ਜੋ ਉੱਤਰ ਵੱਲ ਪੋਰੀਰੂਆ ਬੰਦਰਗਾਹ ਉੱਤੇ ਸਥਿੱਤ ਹੈ ਅਤੇ ਆਪਣੇ ਮਾਓਰੀ ਅਤੇ ਪ੍ਰਸ਼ਾਂਤ ਟਾਪੂਈ ਭਾਈਚਾਰਿਆਂ ਕਰਕੇ ਪ੍ਰਸਿੱਧ ਹੈ; [[ਉੱਤਲਾ ਹੱਟ]] ਅਤੇ [[ਹੇਠਲਾ ਹੱਟ]], ਜੋ ਉੱਤਰ-ਪੂਰਬ ਵੱਲ ਉਪਨਗਰੀ ਇਲਾਕੇ ਹਨ ਜਿਹਨਾਂ ਨੂੰ ਮਿਲਾ ਕੇ ਹੱਟ ਘਾਟੀ ਕਿਹਾ ਜਾਂਦਾ ਹੈ। ਇਹ ਸ਼ਹਿਰ ਦੁਨੀਆਂ ਦੀ ਸਭ ਤੋਂ ਦੱਖਣਲੀ ਰਾਜਧਾਨੀ ਹੈ।
 
{{ਅੰਤਕਾ}}