ਉਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding fi:Kesäolympialaiset
ਛੋ ਭਾਰਤ ਵਿੱਚ ਚਰਚਿਤ ਅਥਲੀਟ
ਲਾਈਨ 1:
[[Image:Olympic flag.svg|200px|thumb|ਓਲੰਪਿਕ ਰਿੰਗ]]
'''[[ਓਲੰਪਿਕ ਖੇਡਾਂ]]''' ਵਿੱਚ ਦੁਨਿਆਂ ਭਰ ਦੇ ਦੇਸ਼ ਭਾਗ ਲੇਂਦੇ ਹਨ। [[ਓਲੰਪਿਕ ਖੇਡਾਂ]] ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ।1896 ਨੂੰ ਸ਼ੁਰੂ ਹੋਈਆਂ ਪਹਿਲੀਆਂ [[ਏਥਨਜ਼]] [[ਓਲੰਪਿਕ ਖੇਡਾਂ]] ਸਿਰਫ਼ [[ਅਥਲੈਟਿਕਸ]] ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ [[ਅਥਲੈਟਿਕਸ]] ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
ਓਲੰਪਿਕ ਖੇਡਾਂ ਵਿੱਚ ਦੁਨਿਆਂ ਭਰ ਦੇ ਦੇਸ਼ ਭਾਗ ਲੇਂਦੇ ਹਨ। ਓਲੰਪਿਕ ਖੇਡਾਂ 1896 ਵਿੱਚ ਸ਼ੂਰੁ ਕੀਤੀਆਂ ਸਨ ਅਤੇ ਇਹ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ।
==ਅਥਲੈਟਿਕਸ ਈਵੈਂਟਸ==
ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਨ੍ਹਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।
==ਭਾਰਤੀ ਅਥਲੈਟਿਕਸ ਤਗਮੇ==
ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ [[ਓਲੰਪਿਕ ਖੇਡਾਂ]] ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ [[ਪ੍ਰਿਤਚਾਰਡ]] ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।
==ਭਾਰਤ ਵਿੱਚ ਚਰਚਿਤ ਅਥਲੀਟ==
#ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ [[ਰੋਮ]] [[ਓਲੰਪਿਕ ਖੇਡਾਂ]] ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
#[[ਕਰਿਸ਼ਨਾ ਪੂਨੀਆ]] [[ਭਾਰਤ]] ਦੀ ਤਕੜੀ ਅਥਲੀਟ ਹੈ।
#ਏਸ਼ੀਅਨ ਸਟਾਰ ਅਥਲੀਟ ਉਡਣਪਰੀ [[ਪੀ.ਟੀ. ਊਸ਼ਾ]]।
 
 
==ਸਬੰਧਤ ਲੇਖ==