ਸਾਨ ਹੋਸੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਅਧਿਕਾਰਕ_ਨਾਂ = ਸਾਨ ਹੋਸੇ |ਦੇਸੀ_ਨਾਂ ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

09:25, 13 ਜਨਵਰੀ 2013 ਦਾ ਦੁਹਰਾਅ

ਸਾਨ ਹੋਸੇ ("ਸੰਤ ਜੋਸਫ਼", Spanish: San José, ਉਚਾਰਨ: [saŋ xoˈse]) ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿੱਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।[2]

ਸਾਨ ਹੋਸੇ
ਸਮਾਂ ਖੇਤਰਯੂਟੀਸੀ-੬
Stone sphere created by the Diquis culture in the courtyard of the National Museum of Costa Rica. ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ