ਹੋਮੀਓਪੈਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਸੁਧਾਰਿਆ
ਲਾਈਨ 1:
[[File:Hahnemann.jpg|thumb|right|ਸੈਮਿਊਲ ਹਾਨੇਮਾਨ]]
'''ਹੋਮੀਓਪੈਥੀ''' , ਇੱਕ ਚਿਕਿਤਸਾ ਪ੍ਰਣਾਲੀ ਹੈ। ਹੋਮੀਓਪੈਥੀ ਚਿਕਿਤ‍ਸਾ ਵਿਗਿਆਨ ਦਾ ਜਨ‍ਮਦਾਤਾ [[ਡਾ. ਕਰਿਸਚੀਅਨ ਫਰਾਇਡਰਿਕ ਸੈਮਿਊਲ ਹਾਨੇਮਾਨ]] ਹੈ। ਇਹ ਚਿਕਿਤਸਾ ਸਮਰੂਪਤਾ ਦੇ ਸਿੱਧਾਂਤ ਉੱਤੇ ਆਧਾਰਿਤ ਹੈ ਜਿਸਦੇ ਅਨੁਸਾਰ ਜੋ ਪਦਾਰਥ ਤੰਦੁਰੁਸਤ ਲੋਕਾਂ ਵਿੱਚ ਰੋਗ ਦੇ ਲੱਛਣਾਂ ਦਾ ਕਾਰਨ ਬਣਦਾ ਹੈ ਓਹ ਹੀ ਪਦਾਰਥ ਬੀਮਾਰ ਲੋਕਾਂ ਵਿੱਚ ਉਸੇ ਤਰਾਂ ਦੇ ਲੱਛਣਾ ਦਾ ਇਲਾਜ ਕਰਦਾ ਹੈ।
 
{{ਅਧਾਰ}}