ਵੈਟੀਕਨ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
[[ਤਸਵੀਰ:flag of the Vatican City.svg|thumb|right|200px|ਵੈਟਿਕਨ'ਵੈਟੀਕਨ ਸ਼ਹਿਰ ਦਾ ਝੰਡਾ]]
[[ਤਸਵੀਰ:Coat of arms of the Vatican City.svg|thumb|right|200px|ਵੈਟਿਕਨ'ਵੈਟੀਕਨ ਸ਼ਹਿਰ ਦਾ ਨਿਸ਼ਾਨ]]
 
'''ਵੈਟੀਕਨ ਸ਼ਹਿਰ''' (en: Vatican City, [[ਇਤਾਲਵੀ]]: Stato della Città del Vaticano, [[ਲਾਤੀਨੀ]]: Status Civitatis Vaticanae)<ref>{{cite web|url=http://www.vaticanstate.va/EN/homepage.htm |title=Homepage of Vatican City State }}</ref> [[ਯੂਰਪ]] [[ਮਹਾਂਦੀਪ]] ਵਿੱਚ ਸਥਿਤ ਇੱਕ ਦੇਸ਼ ਹੈ। ਇਹ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਹੈ ਅਤੇ [[ਇਟਲੀ]] ਦੇ ਸ਼ਹਿਰ [[ਰੋਮ]] ਦੇ ਅੰਦਰ ਸਥਿਤ ਹੈ। ਇਸਦੀ [[ਰਾਜਭਾਸ਼ਾ]] ਲਾਤੀਨੀ ਹੈ। [[ਈਸਾਈ ਧਰਮ]] ਦੀ ਪ੍ਰਮੁੱਖ ਸੰਪਰਦਾ [[ਰੋਮਨ ਕੈਥੋਲਿਕ]] ਗਿਰਜਾ ਘਰ ਦਾ ਇਹੀ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ-ਉਚ ਧਰਮਗੁਰੂ '''[[ਪੋਪ]]''' ਦਾ ਨਿਵਾਸ ਇਥੇ ਹੀ ਹੈ।