ਲੇਵੀ ਸਤਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀਕਰਨ
ਛੋNo edit summary
ਲਾਈਨ 28:
ਲੇਵੀ ਸਟ੍ਰਾਸ 27 ਨਵੰਬਰ 1908 ਵਿੱਚ [[ਬਰਸਲਜ, ਬੈਲਜੀਅਮ|ਬਰਸਲਜ]] ਵਿੱਚ ਇੱਕ [[ਯਹੂਦੀ]] ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਨੇ [[ਪੈਰਿਸ]] ਵਿੱਚ ਸੋਰਬੋਨ ਤੋਂ ਸਿਖਿਆ ਹਾਸਲ ਕੀਤੀ। 1930 ਦੇ ਦਹਾਕੇ ਵਿੱਚ ਬਰਾਜ਼ੀਲ ਦੇ ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀਆਂ ਉੱਤੇ ਖੋਜ ਕੀਤੀ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹਨਾਂ ਨੇ ਕੁੱਝ ਸਮਾਂ ਅਮਰੀਕਾ ਵਿੱਚ ਗੁਜਾਰਿਆ ਜਿੱਥੇ ਉਨ੍ਹਾਂ ਦੀ ਮਾਹਰ ਬਸ਼ਰਿਆਤ ਫਰਾਂਜ ਬਵਾਜ ਨਾਲ ਮੁਲਾਕਾਤ ਹੋਈ ਜੋ ਉਨ੍ਹਾਂ ਲਈ ਇੱਕ ਅਹਿਮ ਦੋਸਤ ਅਤੇ ਵਿਦਵਾਨ ਸਾਬਤ ਹੋਏ। ਫ਼ਰਾਂਸ ਵਾਪਸੀ ਦੇ ਬਾਅਦ ਲੇਵੀ ਸਟ੍ਰਾਸ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਪਾਈ। ਇਹਨਾਂ ਦੀ ਅਹਿਮ ਕਿਤਾਬਾਂ ਵਿੱਚ 'ਦੀ ਐਲੀਮੈਂਟਰੀ ਸਟਰਕਚਰਜ ਆਫ ਕਿੰਨਸ਼ਿਪ' ਅਤੇ 'ਦਾ ਸੀਵੇਜ ਮਾਈਂਡ' ਸ਼ਾਮਿਲ ਹਨ।
 
==ਨੁਮਾਇਆਂਉਘੇ ਕਾਰਜ ==
 
ਕਲਾਓਦ ਲੇਵੀ ਸਟ੍ਰਾਸ ਦਾ ਨਾਂ ਵੀਹਵੀਂ ਸਦੀ ਦੇ ਮੁੱਖ ਅਤੇ ਪ੍ਰਸਿਧ ਵਿਦਵਾਨਾਂ ਵਿੱਚ ਕੀਤਾ ਜਾਂਦਾ ਹੈ। ਇਹਨਾਂ ਨੇ ਤਕਰੀਬਨ ਸੱਠ ਸਾਲ ਪਹਿਲਾਂ ਬਸ਼ਰਿਆਤ ਵਿੱਚ ਸਟਕਚਰਲਿਸਜਮ ਦਾ ਸਿਧਾਂਤ ਬਿਆਨ ਕੀਤਾ ਸੀ। ਇਸ ਸਿਧਾਂਤ ਦੇ ਤਹਿਤ ਇਹ ਸੋਚ ਪੇਸ਼ ਕੀਤੀ ਗਈ ਸੀ ਕਿ ਸਾਖਤ ਦੀ ਅਮਲ ਨਾਲੋਂ ਜ਼ਿਆਦਾ ਅਹਮੀਅਤ ਹੁੰਦੀ ਹੈ । ਇਸ ਤੋਂ ਪਹਿਲਾਂ ਸਟਰਕਚਰਲ ਸੋਚ ਭਾਸ਼ਾ-ਵਿਗਿਆਨ ਦੀ ਤਹਕੀਕ ਵਿੱਚ ਇਸਤੇਮਾਲ ਕੀਤੀ ਗਈ ਸੀ ਪਰ ਲੇਵੀ ਸਟ੍ਰਾਸ ਨੇ ਉਸਨੂੰ ਇਨਸਾਨੀ ਭਾਈਚਾਰਿਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ ਅਤੇ ਇਵੇਂ ਉਸ ਦੀ ਰੋਸ਼ਨੀ ਵਿੱਚ ਭਾਈਚਾਰਿਆਂ ਦੇ ਸੱਭਿਆਚਾਰਕ ਅਤੇ ਪਰਵਾਰਕ ਸੰਗਠਨ ਦਾ ਤਕਾਬੁਲੀ ਮੁਤਾਲਿਆ ਕੀਤਾ ।