ਅਮੀਰ ਖ਼ੁਸਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding war:Amir Khusrow
ਫਰਮਾ
ਲਾਈਨ 1:
{{ਗਿਆਨਸੰਦੂਕ ਲੇਖਕ
| ਨਾਮ = ਅਮੀਰ ਖੁਸਰੋ
| ਤਸਵੀਰ = [[File:Amir_Khusro.jpg |thumb|]]
| ਤਸਵੀਰ_ਅਕਾਰ =
| ਤਸਵੀਰ_ਸਿਰਲੇਖ = ਅਮੀਰ ਖੁਸਰੋ
| ਉਪਨਾਮ =
| ਜਨਮ_ਤਾਰੀਖ = 1253
| ਜਨਮ_ਥਾਂ =ਪਟਿਆਲੀ, ਮੁਗ਼ਲ ਸਲਤਨਤ (ਅਜੋਕਾ ਭਾਰਤ)
| ਮੌਤ_ਤਾਰੀਖ = 1325
| ਮੌਤ_ਥਾਂ =
| ਕਾਰਜ_ਖੇਤਰ = ਕਵੀ, ਸੰਗੀਤਕਾਰ
| ਰਾਸ਼ਟਰੀਅਤਾ = ਹਿੰਦੁਸਤਾਨੀ
| ਭਾਸ਼ਾ = ਹਿੰਦੁਸਤਾਨੀ
| ਕਾਲ = ਮਧਕਾਲ
| ਵਿਧਾ = ਗਜ਼ਲ, ਖਯਾਲ, ਕਵਾਲੀ, ਰੁਬਾਈ, ਤਰਾਨਾ
| ਵਿਸ਼ਾ =
| ਅੰਦੋਲਨ =
| ਮੁੱਖ_ਕਿਰਿਆ =
| ਪ੍ਰਭਾਵ = <!--ਇਹ ਲੇਖਕ ਕਿਸ ਨਾਲ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਕੋ ਪ੍ਰਭਾਵਿਤ ਕਰਦਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
 
'''ਅਬੁਲ ਹਸਨ ਯਾਮੀਨੁੱਦੀਨ ਖੁਸਰੋ''' ([[ਉਰਦੂ]]: ابوالحسن یمین‌الدین خسرو‎; [[ਹਿੰਦੀ ਭਾਸ਼ਾ|ਹਿੰਦੀ]]: अबुल हसन यमीनुद्दीन ख़ुसरो), '''ਅਮੀਰ ਖੁਸਰੋ ਦਹਿਲਵੀ''' (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ [[ਸੰਗੀਤਕਾਰ]], [[ਵਿਦਵਾਨ]] ਅਤੇ [[ਕਵੀ]] ਸੀ। ਭਾਰਤੀ ਉਪਮਹਾਂਦੀਪ ਦੇ ਸਭਿਆਚਾਰਕ ਇਤਿਹਾਸ ਵਿੱਚ ਇਸਦਾ ਖਾਸਾ ਯੋਗਦਾਨ ਹੈ। ਇਹ ਇੱਕ [[ਸੂਫੀ ਰਹੱਸਵਾਦੀ]] ਸੀ ਅਤੇ ਦਿੱਲੀ ਦੇ [[ਨਿਜ਼ਾਮੁੱਦੀਨ ਔਲੀਆ]] ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ ਤੇ [[ਫ਼ਾਰਸੀ]] ਵਿੱਚ ਕਵਿਤਾਵਾਂ ਲਿੱਖੀਆਂ ਪਰ [[ਹਿੰਦਵੀ]] ਵਿੱਚ ਵੀ ਲਿੱਖੀਆਂ ਹਨ।