"ਅਜੰਤਾ ਗੁਫਾਵਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋ
'''ਅਜੰਤਾ ਗੁਫਾਵਾਂ''' ([[ਮਰਾਠੀ]]: अजिंठा लेणी; ਅਜਿੰਠਾ ਲੇਣੀ ) [[ਮਹਾਰਾਸ਼ਟਰ]], [[ਭਾਰਤ]] ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ । ਹਨ। ਇਹ ਥਾਂਥਾਵਾਂ ਦੂਸਰਾਦੂਜੀ ਸਦੀ ਈ. ਪੂ. ਦੇਦੀਆਂ ਹਨ ।ਹਨ। ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ । ਹਨ। ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ । ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ , ਜੋ ਕਿ [[ਮਹਾਰਾਸ਼ਟਰ]] ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ [[ਔਰੰਗਾਬਾਦ ]] ਤੋਂ 104 ਕਿ.ਮੀ ਦੂਰੀ ਤੇ ਹੈ । ਹੈ। ( ਨਿਰਦੇਸ਼ਾਂਕ : 20° 30’ ਉ੦ਉ, 75° 40’ ਪੂ੦ ਪੂ) ਅਜੰਤਾ ਗੁਫਾਵਾਂ ਸੰਨ 1983 ਤੋਂ [[ਯੁਨੈਸਕੋ]] ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ ।ਹਨ। ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ : ਸ਼ਰਧਾ ਦਾ ਵਹਾਅ ਅਜਿਹਾ ਸੀ , ਕਿ ਅਜਿਹਾ ਪ੍ਰਤੀਤ ਹੁੰਦਾ ਹੈ , ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ ।ਹੋਣ।
 
[[ਸ਼੍ਰੇਣੀ:ਬੋਧੀ ਕਲਾ ਤੇ ਸਭਿਆਚਾਰ]]